ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1109
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਕੰਜਮਤੀਇਕਸਹਚਰਿਲਈਬੁਲਾਇਕੈ॥
(ਉਸ ਨੇ) ਇਕ ਕੰਜਮਤੀ ਨਾਂ ਦੀ ਸਖੀ (ਦਾਸੀ) ਨੂੰ ਬੁਲਾ ਲਿਆ।
कंजमती इक सहचरि लई बुलाइ कै ॥
LINE 03
ਤਾਸੌਚਿਤਕੀਬਾਤਕਹੀਸਮੁਝਾਇਕੈ॥
ਉਸ ਨੂੰ ਚਿਤ ਦੀ ਸਾਰੀ ਗੱਲ ਸਮਝਾ ਕੇ ਕਹਿ ਦਿੱਤੀ।
ता सौ चित की बात कही समुझाइ कै ॥
LINE 04
ਛੈਲਕੁਅਰਿਕੌਤੈਮੁਹਿਆਨਿਮਿਲਾਇਦੈ॥
ਤੂੰ ਛੈਲ ਕੁਮਾਰ ਨੂੰ ਲਿਆ ਕੇ ਮੈਨੂੰ ਮਿਲਾ ਦੇ
छैल कुअरि कौ तै मुहि आनि मिलाइ दै ॥
LINE 05
ਹੋਜਵਨਬਾਤਤੁਹਿਰੁਚੈਸੁਮੋਸੌਆਇਲੈ੪॥॥
ਅਤੇ ਜੋ ਵੀ ਤੈਨੂੰ ਚੰਗਾ ਲਗੇ, ਮੇਰੇ ਕੋਲੋਂ ਆ ਕੇ ਲੈ ਲਈਂ ॥੪॥
हो जवन बात तुहि रुचै सु मो सौ आइ लै ॥४॥
GURBANI.WORLD