ਬਿਹਾਗੜੇ ਕੀ ਵਾਰ ਮਹਲਾ ੪ ॥

ਰਾਗੁ ਬਿਹਾਗੜਾ ਗੁਰੂ ਅਮਰਦਾਸ ਜੀ ਅੰਗ 548
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਹਾਗੜੇਕੀਵਾਰਮਹਲਾ
ਰਾਗ ਬਿਹਾਗੜਾ ਵਿੱਚ ਗੁਰੂ ਰਾਮਦਾਸ ਜੀ ਦੀ 'ਵਾਰ'।
Vaar Of Bihaagraa, Fourth Mahalaa:
बिहागड़े की वार महला ४ ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਸਲੋਕਮਃ
Shalok, Third Mahalaa:
सलोक मः ३ ॥
LINE 04
ਗੁਰਸੇਵਾਤੇਸੁਖੁਪਾਈਐਹੋਰਥੈਸੁਖੁਭਾਲਿ
ਸੁਖ ਸਤਿਗੁਰੂ ਦੀ ਸੇਵਾ ਤੋਂ (ਹੀ) ਮਿਲਦਾ ਹੈ ਕਿਸੇ ਹੋਰ ਥਾਂ ਸੁਖ ਨਾਹ ਢੂੰਢ,
Serving the Guru, peace is obtained; do not search for peace anywhere else.
गुर सेवा ते सुखु पाईऐ होर थै सुखु न भालि ॥
LINE 05
ਗੁਰਕੈਸਬਦਿਮਨੁਭੇਦੀਐਸਦਾਵਸੈਹਰਿਨਾਲਿ
ਜਦੋਂ ਸਤਿਗੁਰੂ ਦੇ ਸ਼ਬਦ ਵਿਚ ਮਨ ਨੂੰ ਪ੍ਰੋ ਦੇਈਏ ਤਾਂ ਹਰੀ ਸਦਾ ਅੰਗ ਸੰਗ ਵੱਸਦਾ ਹੈ।
The soul is pierced by the Word of the Guru's Shabad. The Lord dwells ever with the soul.
गुर कै सबदि मनु भेदीऐ सदा वसै हरि नालि ॥
LINE 06
ਨਾਨਕਨਾਮੁਤਿਨਾਕਉਮਿਲੈਜਿਨਹਰਿਵੇਖੈਨਦਰਿਨਿਹਾਲਿ॥॥
ਹੇ ਨਾਨਕ! (ਹਰੀ ਦਾ) ਨਾਮ ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਨੂੰ ਪ੍ਰਭੂ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ ॥੧॥
O Nanak, they alone obtain the Naam, the Name of the Lord, who are blessed by the Lord with His Glance of Grace. ||1||
नानक नामु तिना कउ मिलै जिन हरि वेखै नदरि निहालि ॥१॥
GURBANI.WORLD