LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਜੋਰਿਚਮੂੰਸਬਮੰਤ੍ਰਲੈਤਬਯੌਰਨਸਾਜਸਮਾਜਬਨਾਯੋ॥
ਸੈਨਾ ਨੂੰ ਇਕੱਠਾ ਕਰ ਕੇ, ਸਾਰਿਆਂ ਮੰਤਰੀਆਂ ਨੂੰ ਨਾਲ ਲੈ ਕੇ ਤਦ ਇਸ ਤਰ੍ਹਾਂ ਦਾ ਸਾਜ ਸਾਮਾਨ ਬਣਾ ਲਿਆ।
Taking alongwith him all the four divisions of his army and his ministers, the king launched the vicious war
जोरि चमूं सब मंत्र लै तब यौ रन साज समाज बनायो ॥
LINE 03
ਤੇਈਸਛੂਹਨਲੈਦਲਸੰਗਿਬਜਾਇਕੈਬੰਬਤਹਾਕਹੁਧਾਯੋ॥
ਤੇਈ ਅਛੋਹਣੀਆਂ ਸੈਨਾ ਨਾਲ ਲੈ ਕੇ ਨਗਾਰਾ ਬਜਾ ਕੇ ਉਧਰ ਨੂੰ ਧਸ ਚਲਿਆ,
He moved with dreadful tundering alongwith his twenty-three units of huge armies
तेईस छूहन लै दल संगि बजाइ कै बंब तहा कहु धायो ॥
LINE 04
ਬੀਰਬਡੇਸਮਰਾਵਨਕੇਤਿਨਕਉਸੰਗਲੈਮਰਿਬੇਕਹੁਆਯੋ॥
(ਜਿਵੇਂ) ਰਾਵਣ ਵਰਗੇ ਸੂਰਮਿਆਂ ਨੂੰ ਨਾਲ ਲੈ ਕੇ ਮਰਨ ਲਈ ਆਇਆ ਹੈ।
He reached alongwith powerful Ravana like heroes
बीर बडे सम रावन के तिन कउ संग लै मरिबे कहु आयो ॥
LINE 05
ਮਾਨਹੁਕਾਲਪ੍ਰਲੈਦਿਨਬਾਰਿਧਫੈਲਪਰਿਯੋਜਲੁਯੌਦਲੁਛਾਯੋ੧੦੩੫॥॥
(ਉਸ ਦੀ) ਸੈਨਾ ਇਸ ਤਰ੍ਹਾਂ ਪਸਰੀ ਹੋਈ ਸੀ, ਮਾਨੋ ਪਰਲੋ ਕਾਲ ਦੇ ਦਿਨ ਸਮੁੰਦਰ ਦਾ ਜਲ ਖਿਲਰ ਗਿਆ ਹੋਵੇ ॥੧੦੩੫॥
His forces were spread like the sea at the time of dissolution.1035.
मानहु काल प्रलै दिन बारिध फैल परियो जलु यौ दलु छायो ॥१०३५॥
LINE 06
ਨਗਮਾਨਹੁਨਾਗਬਡੇਤਿਹਮੈਮਛੁਰੀਪੁਨਿਪੈਦਲਕੀਬਲਜੇਤੀ॥
ਵੱਡੇ ਵੱਡੇ ਹਾਥੀ ਮਾਨੋ ਪਰਬਤ ਹੋਣ, ਅਤੇ ਉਸ ਵਿਚ ਪੈਦਲ ਸੈਨਾ ਫਿਰ ਮਛਲੀਆਂ ਹੋਣ।
Huge warriors are powerful like the mountains and Sheshanaga
नग मानहु नाग बडे तिह मै मछुरी पुनि पैदल की बल जेती ॥
LINE 07
ਚਕ੍ਰਮਨੋਰਥਚਕ੍ਰਬਨੇਉਪਜੀਕਵਿਕੈਮਨਮੈਕਹੀਤੇਤੀ॥
ਰਥਾਂ ਦੇ ਚੱਕੇ (ਪਹੀਏ) ਮਾਨੋ ਘੁੰਮਣਘੇਰੀਆਂ (ਅਰਥਾਂਤਰ ਕਛੂ) ਹੋਣ, ਕਵੀ ਦੇ ਮਨ ਵਿਚ (ਜਿਤਨੀ ਉਪਮਾ) ਪੈਦਾ ਹੋਈ ਸੀ, ਉਤਨੀ ਹੀ ਕਹਿ ਦਿੱਤੀ।
The army of Jarasandh on foot is like the fish in the sea, the wheels of the chariots of the army are like sharp discs,
चक्र मनो रथ चक्र बने उपजी कवि कै मन मै कही तेती ॥
LINE 08
ਹੈਭਏਬੋਚਨਤੁਲਿਮਨੋਲਹਰੈਬਹਰੈਬਰਛੀਦੁਤਿਸੇਤੀ॥
ਘੋੜੇ ਮਾਨੋ ਮਗਰਮੱਛ ਹੋਣ ਅਤੇ ਬਰਛੀਆਂ ਦੀਆਂ ਲਿਸ਼ਕਾਰੀਆਂ ਲਹਿਰਾਂ ਹੋਣ।
And the flash of the daggers of the soldiers and their movement is like thecrocodiles of the sea
है भए बोचन तुलि मनो लहरै बहरै बरछी दुति सेती ॥
LINE 09
ਸਿੰਧੁਕਿਧੌਦਲਸੰਧਿਜਰਾਰਹਿਗੀਮਥੁਰਾਜਾਤਿਹਮਧਬਰੇਤੀ੧੦੩੬॥॥
ਸਮੁੰਦਰ ਹੈ ਜਾਂ ਜਰਾਸੰਧ ਦਾ ਸੈਨਾ-ਦਲ ਹੈ, ਮਥੁਰਾ ਉਸ ਵਿਚ ਬਰੇਤੀ ਬਣ ਕੇ ਰਹਿ ਗਈ ਹੈ ॥੧੦੩੬॥
The army of Jarasandh is like the sea and before this vast army, Matura is like a small island.1036.
सिंधु किधौ दल संधि जरा रहिगी मथुरा जा तिह मध बरेती ॥१०३६॥
LINE 10
ਜੋਬਲਬੰਡਬਡੇਦਲਮੈਤਿਹਅਗ੍ਰਕਥਾਮਹਿਨਾਮਕਹੈਹਉ॥
(ਇਸ) ਸੈਨਾ ਦਲ ਵਿਚ ਜੋ ਬਲਵਾਨ ਸੂਰਮੇ ਹਨ, ਉਨ੍ਹਾਂ ਦੇ ਨਾਂ ਮੈਂ ਅਗਲੀ ਕਥਾ ਵਿਚ ਕਹਾਂਗਾ।
जो बल बंड बडे दल मै तिह अग्र कथा महि नाम कहै हउ ॥
LINE 11
ਜੋਸੰਗਿਸ੍ਯਾਮਲਰੈਰਿਸਕੈਤਿਨਕੇਜਸਕੋਮੁਖਤੇਉਚਰੈਹਉ॥
ਜੋ ਕ੍ਰੋਧ ਪੂਰਵਕ ਕ੍ਰਿਸ਼ਨ ਨਾਲ ਲੜੇ ਹਨ, ਉਨ੍ਹਾਂ ਦੇ ਯਸ਼ ਨੂੰ ਮੈਂ ਮੂੰਹੋਂ ਉਚਾਰਾਂਗਾ।
In the forthcoming story, I have mentioned the names of those great heroes, who is anger fought with Krishna and eulogised them
जो संगि स्याम लरै रिस कै तिन के जस को मुख ते उचरै हउ ॥
LINE 12
ਜੇਬਲਿਭਦ੍ਰਕੇਸੰਗਿਭਿਰੇਤਿਨਕਉਕਥਕੈਪ੍ਰਭਲੋਕਰਿਝੈਹਉ॥
ਜੋ ਬਲਰਾਮ ਦੇ ਨਾਲ ਲੜੇ ਹਨ, ਉਨ੍ਹਾਂ ਦਾ ਵਰਣਨ ਕਰ ਕੇ ਭਗਤ ਜਨਾਂ ('ਪ੍ਰਭ ਲੋਕ') ਨੂੰ ਪ੍ਰਸੰਨ ਕਰਾਂਗਾ।
I have also mentioned the fighters with Balbhadra and pleased the people
जे बलिभद्र के संगि भिरे तिन कउ कथ कै प्रभ लोक रिझै हउ ॥
LINE 13
ਤ੍ਯਾਗਸਭੈਗ੍ਰਿਹਲਾਲਚਕੋਹਰਿਕੇਹਰਿਕੇਹਰਿਕੇਗੁਨਗੈਹਉ੧੦੩੭॥॥
ਘਰ ਦੇ ਸਾਰੇ ਲਾਲਚ ਨੂੰ ਤਿਆਗ ਕੇ ਹਰਿ ਦੇ, ਹਰਿ ਦੇ, ਹਰਿ ਦੇ ਗੁਣ ਗਾਵਾਂਗਾ ॥੧੦੩੭॥
Now I will eulogise the lion-like Krishna, forsaking all types of greed.1037.
त्याग सभै ग्रिह लालच को हरि के हरि के हरि के गुन गै हउ ॥१०३७॥
GURBANI.WORLD