ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 401
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਜਦੁਬੀਰਨਸਬਹੂੰਸੁਨੀਦੂਤਕਹੀਜਬਆਇ॥
ਜਦੋਂ ਦੂਤ ਨੇ ਆ ਕੇ (ਗੱਲ) ਕਹੀ ਅਤੇ ਸਾਰੇ ਯਦੁਬੰਸੀ ਸੂਰਮਿਆਂ ਨੇ ਸੁਣੀ,
जदुबीरन सब हूं सुनी दूत कही जब आइ ॥
LINE 03
ਮਿਲਿਸਬਹੂੰਨ੍ਰਿਪਕੇਸਦਨਮੰਤ੍ਰਬਿਚਾਰਿਯੋਜਾਇ੧੦੩੮॥॥
(ਤਦੋਂ) ਸਭ ਨੇ ਮਿਲ ਕੇ ਰਾਜੇ ਦੇ ਮਹੱਲ ਵਿਚ ਸਲਾਹ ਕੀਤੀ ॥੧੦੩੮॥
When the messenger told about the attack, then all the people of the Yadava clan heard it and all of them gathering together went to the house of the king to ponder over the situation.1038.
मिलि सब हूं न्रिप के सदन मंत्र बिचारियो जाइ ॥१०३८॥
GURBANI.WORLD