ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1150
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਬਚਨਬਿਕਾਨੇਕੁਅਰਿਕੇਕਹੈਕੁਅਰਕੇਸੰਗ॥
ਕੁਮਾਰੀ ਦੇ (ਇਹ) ਵਿਕ ਜਾਣ ਵਾਲੇ ਬਚਨ ਕੁਮਾਰ ਨੂੰ ਕਹੇ ਗਏ।
बचन बिकाने कुअरि के कहै कुअर के संग ॥
LINE 03
ਏਕਨਮਾਨੀਮੰਦਮਤਿਰਸਕੇਉਮਗਿਤਰੰਗ੧੮॥॥
ਪਰ ਉਸ ਮੂਰਖ ਨੇ ਇਕ ਨਾ ਮੰਨੀ (ਭਾਵੇਂ) ਰਸ ਦੀਆਂ ਤਰੰਗਾਂ ਉਮਡੀਆਂ ਹੋਈਆਂ ਸਨ ॥੧੮॥
एक न मानी मंद मति रस के उमगि तरंग ॥१८॥
GURBANI.WORLD