ਚੌਪਈ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 417
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਅਡਰਸਿੰਘਘਾਇਲਜਬਭਯੋ॥
ਜਦ ਅਡਰ ਸਿਘ ਘਾਇਲ ਹੋ ਗਿਆ,
अडर सिंघ घाइल जब भयो ॥
LINE 03
ਅਤਿਹੀਕੋਪੁਜੀਯਤਿਹਠਯੋ॥
(ਤਾਂ) ਉਸ ਦੇ ਮਨ ਵਿਚ ਬਹੁਤ ਕ੍ਰੋਧ ਹੋਇਆ।
When Addar Singh was wounded, he was extremely enraged
अति ही कोपु जीय तिह ठयो ॥
LINE 04
ਬਹੁਤੀਛਨਬਰਛਾਤਿਨਿਲਯੋ॥
ਹੱਥ ਵਿਚ ਬਹੁਤ ਤਿਖਾ ਬਰਛਾ ਪਕੜ ਲਿਆ
बहु तीछन बरछा तिनि लयो ॥
LINE 05
ਹਰਿਕੀਓਰਿਡਾਰਿਕੈਦਯੋ੧੨੦੨॥॥
ਅਤੇ ਕ੍ਰਿਸ਼ਨ ਵਲ ਸੁਟ ਦਿੱਤਾ ॥੧੨੦੨॥
He took a lance in his hand and discharged it towards Krishna.1202.
हरि की ओरि डारि कै दयो ॥१२०२॥
GURBANI.WORLD