ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਜਬਤ੍ਰਿਯਜਾਰਸਹਿਤਸ੍ਵੈਗਈ॥
ਜਦ ਇਸਤਰੀ ਯਾਰ ਸਹਿਤ ਸੌਂ ਗਈ
जब त्रिय जार सहित स्वै गई ॥
LINE 03
ਪਰੇਪਰੇਤਿਹਨਾਥਤਕਈ॥
ਤਾਂ ਉਨ੍ਹਾਂ ਨੂੰ ਪਏ ਹੋਇਆਂ ਪਤੀ ਨੇ ਵੇਖਿਆ।
परे परे तिह नाथ तकई ॥
LINE 04
ਪਕਰੇਕੇਸਛੁਟੇਲਹਲਹੇ॥
(ਉਸ ਨੇ ਦੂਜੇ ਪੁਰਸ਼ ਦੇ) ਖਿਲਰੇ ਹੋਏ ਵਾਲ ਪਕੜ ਲਏ
पकरे केस छुटे लहलहे ॥
LINE 05
ਜਾਨੁਕਸਰਪਗਾਰਰੂਗਹੇ੧੨॥॥
ਮਾਨੋ ਮਾਂਦਰੀ (ਗਾਰੁੜ ਵਿਦਿਆ ਜਾਣਨ ਵਾਲੇ) ਨੇ ਸੱਪ ਨੂੰ ਪਕੜਿਆ ਹੋਵੇ ॥੧੨॥
जानुक सरप गाररू गहे ॥१२॥
GURBANI.WORLD