ਕੁਅਰਿ ਬਾਚ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1201
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕੁਅਰਿਬਾਚ॥
ਰਾਜ ਕੁਮਾਰੀ ਨੇ ਕਿਹਾ:
कुअरि बाच ॥
LINE 02
ਤੁਮਕਹਿਯਹੁਮੈਪ੍ਰਥਮਅਨਾਯੋ॥
ਤੂੰ ਕਹੀਂ ਕਿ (ਮੈਂ) ਪਹਿਲਾਂ ਇਸ਼ਨਾਨ ਕੀਤਾ ਹੈ
तुम कहियहु मै प्रथम अनायो ॥
LINE 03
ਧਨਨਿਮਿਤਿਮੈਦਰਬੁਲੁਟਾਯੋ॥
ਅਤੇ (ਅਗਲੇ ਜਨਮ ਵਿਚ ਅਧਿਕ) ਧਨ ਪ੍ਰਾਪਤ ਕਰਨ ਲਈ ਦਰਬ ਲੁਟਾਇਆ ਹੈ।
धन निमिति मै दरबु लुटायो ॥
LINE 04
ਪਾਹਨਕੀਪੂਜਾਨਹਿਕਰਿਯੈ॥
(ਤੂੰ ਹੁਣ) ਪੱਥਰ ਦੀ ਪੂਜਾ ਨਹੀਂ ਕਰੇਂਗਾ
पाहन की पूजा नहि करियै ॥
LINE 05
ਮਹਾਕਾਲਕੇਪਾਇਨਪਰਿਯੈ੧੨੩॥॥
ਅਤੇ ਮਹਾ ਕਾਲ ਦੇ ਚਰਨੀਂ ਲਗੇਂਗਾ ॥੧੨੩॥
महा काल के पाइन परियै ॥१२३॥
GURBANI.WORLD