ਦਿਜ ਵਾਚ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1201
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦਿਜਵਾਚ॥
ਬ੍ਰਾਹਮਣ ਨੇ ਕਿਹਾ:
दिज वाच ॥
LINE 02
ਇਹਸੁਨਿਬਾਤਮਿਸ੍ਰਡਰਪਯੋ॥
ਇਹ ਗੱਲ ਸੁਣ ਕੇ ਬ੍ਰਾਹਮਣ ਡਰ ਗਿਆ
इह सुनि बात मिस्र डर पयो ॥
LINE 03
ਲਾਗਤਪਾਇਕੁਅਰਿਕੇਭਯੋ॥
ਅਤੇ ਰਾਜ ਕੁਮਾਰੀ ਦੇ ਪੈਰੀਂ ਪੈ ਗਿਆ।
लागत पाइ कुअरि के भयो ॥
LINE 04
ਸੋਊਕਰੋਜੁਮੋਹਿਉਚਾਰੋ॥
(ਕਹਿਣ ਲਗਿਆ ਕਿ ਮੈਂ) ਉਹੀ ਕਰਾਂਗਾ ਜੋ (ਤੂੰ) ਮੈਨੂੰ ਕਹੇਂਗੀ।
सोऊ करो जु मोहि उचारो ॥
LINE 05
ਤੁਮਨਿਜੁਜਿਯਤੇਕੋਪਨਿਵਾਰੋ੧੨੨॥॥
ਤੂੰ ਆਪਣੇ ਮਨ ਤੋਂ ਕ੍ਰੋਧ ਦੂਰ ਕਰ ਦੇ ॥੧੨੨॥
तुम निजु जिय ते कोप निवारो ॥१२२॥
GURBANI.WORLD