ਅਥ ਚਤੁਰਦਸਮੋ ਗੁਰ ਨਾਮ ॥

ਰੁਦ੍ਰ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 658
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਚਤੁਰਦਸਮੋਗੁਰਨਾਮ॥
ਹੁਣ ਚੌਦਵੇਂ ਗੁਰੂ ਦੇ ਨਾਮ ਦਾ ਕਥਨ
Now begins the description of the Fourteenth Guru
अथ चतुरदसमो गुर नाम ॥
LINE 02
ਰਸਾਵਲਛੰਦ॥
ਰਸਾਵਲ ਛੰਦ:
RASAAVAL STANZA
रसावल छंद ॥
LINE 03
ਚਲ੍ਯੋਦਤਰਾਜੰ॥
ਦੱਤ ਰਾਜਾ ਅਗੇ ਨੂੰ ਚਲਿਆ
चल्यो दत राजं ॥
LINE 04
ਲਖੇਪਾਪਭਾਜੰ॥
(ਜਿਸ ਨੂੰ) ਵੇਖ ਕੇ ਪਾਪ ਭਜੀ ਜਾਂਦੇ ਹਨ।
लखे पाप भाजं ॥
LINE 05
ਜਿਨੈਨੈਕੁਪੇਖਾ॥
ਜਿਸ ਨੇ ਜ਼ਰਾ ਜਿੰਨਾ ਵੀ (ਉਸ ਨੂੰ) ਵੇਖ ਲਿਆ,
जिनै नैकु पेखा ॥
LINE 06
ਗੁਰੂਤੁਲਿਲੇਖਾ੨੮੭॥॥
ਉਸ ਨੇ (ਉਸ ਨੂੰ) ਗੁਰੂ ਦੇ ਸਮਾਨ ਜਾਣਿਆ ॥੨੮੭॥
Dutt moved further, seeing whom the sins ran away whosover saw him he saw him as his Guru.287.
गुरू तुलि लेखा ॥२८७॥
LINE 07
ਮਹਾਜੋਤਿਰਾਜੈ॥
(ਉਸ ਦੇ) ਮੁਖ ਉਤੇ ਮਹਾਨ ਜੋਤਿ ਬਿਰਾਜ ਰਹੀ ਸੀ
महा जोति राजै ॥
LINE 08
ਲਖੈਪਾਪਭਾਜੈ॥
(ਜਿਸ ਨੂੰ) ਵੇਖ ਕੇ ਪਾਪ ਭਜ ਰਹੇ ਸਨ।
लखै पाप भाजै ॥
LINE 09
ਮਹਾਤੇਜਸੋਹੈ॥
(ਉਸ ਦੇ ਮੂੰਹ ਉਤੇ) ਮਹਾਨ ਤੇਜ ਸ਼ੋਭ ਰਿਹਾ ਸੀ
महा तेज सोहै ॥
LINE 10
ਸਿਵਊਤੁਲਿਕੋਹੈ੨੮੮॥॥
(ਜਿਸ ਦੇ) ਸਮਾਨ ਸ਼ਿਵ ਵੀ ਕੌਣ ਹੈ ॥੨੮੮॥
Seeing that lustrous and glorious sage, the sins ran away and if there was anyone like the grat Shiva, it was only Dutt.288.
सिवऊ तुलि को है ॥२८८॥
LINE 11
ਜਿਨੈਨੈਕੁਪੇਖਾ॥
ਜਿਸ ਨੇ ਥੋੜਾ ਜਿੰਨਾ ਵੀ ਵੇਖਿਆ,
जिनै नैकु पेखा ॥
LINE 12
ਮਨੋਮੈਨਦੇਖਾ॥
(ਉਸ ਨੇ) ਮਾਨੋ ਕਾਮਦੇਵ ਨੂੰ ਹੀ ਵੇਖਿਆ ਹੋਵੇ।
Whosoever saw him, saw the god of love in him
मनो मैन देखा ॥
LINE 13
ਸਹੀਬ੍ਰਹਮਜਾਨਾ॥
ਉਸ ਨੂੰ ਸਹੀ ਰੂਪ ਵਿਚ ਬ੍ਰਹਮ ਜਾਣਿਆ ਹੈ
सही ब्रहम जाना ॥
LINE 14
ਨਦ੍ਵੈਭਾਵਆਨਾ੨੮੯॥॥
ਅਤੇ ਮਨ ਵਿਚ ਦ੍ਵੈਤ ਭਾਵ ਨਹੀਂ ਲਿਆਂਦਾ ਹੈ ॥੨੮੯॥
He considered him like Brahman and destroyed his duality.289.
न द्वै भाव आना ॥२८९॥
LINE 15
ਰਿਝੀਸਰਬਨਾਰੀ॥
ਸਾਰੀਆ ਇਸਤਰੀਆਂ (ਉਸ ਉਤੇ) ਰੀਝ ਰਹੀਆਂ ਹਨ
रिझी सरब नारी ॥
LINE 16
ਮਹਾਤੇਜਧਾਰੀ॥
ਜੋ ਮਹਾਨ ਤੇਜ ਨੂੰ ਧਾਰਨ ਕਰਦੀਆਂ ਹਨ।
All the women were allured by that great and illustrious Dutt and
महा तेज धारी ॥
LINE 17
ਨਹਾਰੰਸੰਭਾਰੈ॥
ਉਹ ਨਾ ਹਾਰਾਂ ਨੂੰ ਸੰਭਾਲਦੀਆਂ ਹਨ
न हारं संभारै ॥
LINE 18
ਨਚੀਰਊਚਿਤਾਰੈ੨੯੦॥॥
ਅਤੇ ਨਾ ਬਸਤ੍ਰਾਂ ਦੀ ਸੋਚ ਕਰਦੀਆਂ ਹਨ ॥੨੯੦॥
They were not anxious about garments and ornaments.290.
न चीरऊ चितारै ॥२९०॥
LINE 19
ਚਲੀਧਾਇਐਸੇ॥
(ਦੱਤ ਦੇ ਦਰਸ਼ਨ ਲਈ) ਉਹ ਇਸ ਤਰ੍ਹਾਂ ਭਜ ਕੇ ਚਲੀਆਂ ਹਨ
चली धाइ ऐसे ॥
LINE 20
ਨਦੀਨਾਵਜੈਸੇ॥
ਜਿਵੇਂ ਨਦੀ ਵਿਚ ਬੇੜੀ ਜਾਂਦੀ ਹੈ।
They were running like the boat moving forward in the stream
नदी नाव जैसे ॥
LINE 21
ਜੁਵਾਬ੍ਰਿਧਬਾਲੈ॥
ਜਵਾਨ, ਬਿਰਧ ਅਤੇ ਬਾਲਿਕਾਵਾਂ (ਇਨ੍ਹਾਂ ਵਿਚੋਂ)
जुवा ब्रिध बालै ॥
LINE 22
ਰਹੀਕੌਨਆਲੈ੨੯੧॥॥
ਕੋਈ ਵੀ ਘਰ ('ਆਲੈ') ਨਹੀਂ ਰਹੀ ਹੈ ॥੨੯੧॥
None of the young, old and minors remained behind.291.
रही कौ न आलै ॥२९१॥
LINE 23
ਲਹੀਏਕਨਾਰੀ॥
(ਪਰ) ਇਕ ਇਸਤਰੀ ਵੇਖੀ
लही एक नारी ॥
LINE 24
ਸੁਧਰਮਾਧਿਕਾਰੀ॥
ਜੋ (ਸੱਚੇ) ਧਰਮ ਦੀ ਅਧਿਕਾਰੀ ਹੈ।
The sage, the authority on Dharma, saw a women,
सु धरमाधिकारी ॥
LINE 25
ਕਿਧੌਪਾਰਬਤੀਛੈ॥
(ਉਹ) ਜਾਂ ਤਾਂ ਪਾਰਬਤੀ ਸੀ,
किधौ पारबती छै ॥
LINE 26
ਮਨੋਬਾਸਵੀਹੈ੨੯੨॥॥
(ਜਾਂ) ਮਾਨੋ ਇੰਦਰਾਣੀ ਹੋਵੇ ॥੨੯੨॥
Who looked like Parvati or Indrani.292.
मनो बासवी है ॥२९२॥
GURBANI.WORLD