ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 516
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਜਮਰੂਪੀਬਲਭਦ੍ਰਪਿਖਿਹਰਿਆਗਮਸੁਨਿਪਾਇ॥
ਯਮ ਰੂਪ ਬਲਰਾਮ ਨੂੰ ਵੇਖ ਕੇ ਅਤੇ ਸ੍ਰੀ ਕ੍ਰਿਸ਼ਨ ਦਾ ਆਉਣਾ ਸੁਣ ਕੇ
जम रूपी बलभद्र पिखि हरि आगम सुनि पाइ ॥
LINE 03
ਬੁਧਵੰਤਨਤਿਹਭਾਈਅਨਕਹੀਸੁਕਹਉਸੁਨਾਇ੨੧੭੯॥॥
ਬੁੱਧੀਮਾਨਾਂ ਨੇ ਉਨ੍ਹਾਂ ਭਰਾਵਾਂ ਨੂੰ ਜੋ ਗੱਲ ਕਹੀ, ਉਹ ਕਹਿ ਕੇ ਸੁਣਾਂਦਾ ਹਾਂ, ॥੨੧੭੯॥
When Balram, who appeared like Yama, heard about the coming of Krishna the words of wisdom that he said to the brother of Rukmi, I now relate them,2179
बुधवंतन तिह भाईअन कही सु कहउ सुनाइ ॥२१७९॥
GURBANI.WORLD