ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1079
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਬਿਤਨਕਲਾਦੁਤਿਮਾਨਮਤਿਚਲੀਜਰਨਕੇਕਾਜ॥
ਬਿਤਨ ਕਲਾ ਅਤੇ ਦੁਤਿਮਾਨ ਮਤਿ ਵੀ ਸੜਨ ਲਈ ਚਲੀਆਂ।
बितन कला दुतिमान मति चली जरन के काज ॥
LINE 03
ਦੁਰਗਦਾਸਸੁਨਿਗਤਿਤਿਸੈਰਾਖਿਯੋਕੋਟਿਇਲਾਜ੭॥॥
ਦੁਰਗ ਦਾਸ ਨੇ ਇਹ ਸਥਿਤੀ ਸੁਣ ਕੇ ਬਹੁਤ ਯਤਨਾਂ ਨਾਲ ਉਨ੍ਹਾਂ ਨੂੰ ਰੋਕ ਲਿਆ (ਭਾਵ ਬਚਾ ਲਿਆ) ॥੭॥
दुरग दास सुनि गति तिसै राखियो कोटि इलाज ॥७॥
LINE 04
ਮੇੜਤੇਸਥਾਰੇਉਦਰਸੁਨਿਰਾਨੀਮਮਬੈਨ॥
ਹੇ ਰਾਣੀ! ਮੇਰੀ ਗੱਲ ਸੁਣੋ। ਮਾਰਵਾੜ ਦਾ (ਹੋਣ ਵਾਲਾ) ਰਾਜਾ ਤੁਹਾਡੇ ਪੇਟ ਵਿਚ ਹੈ।
मेड़तेस थारे उदर सुनि रानी मम बैन ॥
LINE 05
ਮੈਨਮਿਲੌਹਜਰਤਿਤਨੈਜਾਸਾਅਪਨੇਐਨ੮॥॥
(ਉਹ ਕਹਿਣ ਲਗੀ) ਮੈਂ ਬਾਦਸ਼ਾਹ ਨੂੰ ਨਹੀਂ ਮਿਲਾਂਗੀ ਅਤੇ ਆਪਣੇ ਘਰ ਜਾਵਾਂਗੀ ॥੮॥
मै न मिलौ हजरति तनै जासा अपने ऐन ॥८॥
GURBANI.WORLD