ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 457
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਨਾਹਿਰਖਾਨਝੜਾਝੜਖਾਬਲਬੀਰਬਹਾਦਰਖਾਨਤਬੈ॥
ਤਦ ਨਾਹਿਰ ਖਾਨ, ਝੜਾਝੜ ਖਾਨ ਅਤੇ ਬਲਬੀਰ ਬਹਾਦਰ ਖਾਨ;
नाहिर खान झड़ाझड़ खा बलबीर बहादर खान तबै ॥
LINE 03
ਪੁਨਿਖਾਨਨਿਹੰਗਭੜੰਗਝੜੰਗਲਰੇਰਨਿਆਗੇਡਰੇਨਕਬੈ॥
ਫਿਰ ਨਿਹੰਗ ਖਾਨ, ਭੜੰਗ ਅਤੇ ਝੜੰਗ (ਖਾਨ) ਅਗੇ ਹੋ ਕੇ ਲੜੇ, ਜੋ ਕਦੇ ਵੀ ਡਰੇ ਨਹੀਂ ਸਨ।
Nahar Khan, Jharajhar Khan, Bahadur Khan, Nihang Khan, Bharang and Jharang were such expert warriors in warfare that they never had any fear of war
पुनि खान निहंग भड़ंग झड़ंग लरे रनि आगे डरे न कबै ॥
LINE 04
ਜਿਹਰੂਪਨਿਹਾਰਿਡਰੈਦਿਗਪਾਲਮਹਾਭਟਤੇਕਬਹੂੰਨਦਬੈ॥
ਜਿਨ੍ਹਾਂ ਦੇ ਰੂਪ ਨੂੰ ਵੇਖ ਕੇ ਦਿਗਪਾਲ ਡਰ ਜਾਂਦੇ ਸਨ ਅਤੇ ਜੋ ਵੱਡੇ ਵੱਡੇ ਯੋਧਿਆਂ ਤੋਂ ਨਹੀਂ ਦਬਦੇ ਸਨ,
Seeing whose figures even the protectors of the directions feared, such mighty warriors could never be suppressed by anyone
जिह रूप निहारि डरै दिगपाल महा भट ते कबहूं न दबै ॥
LINE 05
ਕਰਿਬਾਨਕਮਾਨਧਰੇਅਭਿਮਾਨਸੋਂਆਇਪਰੇਤਬਖਾਨਸਬੈ੧੬੦੦॥॥
(ਉਹ) ਸਾਰੇ ਖ਼ਾਨ ਹੱਥ ਵਿਚ ਧਨੁਸ਼ ਬਾਣ ਲੈ ਕੇ ਅਭਿਮਾਨ ਨਾਲ ਭਰੇ ਹੋਏ ਆ ਪਏ ਹਨ ॥੧੬੦੦॥
All those Khans, taking their bows and arrows in their hands came to fight proudly with the king.1600.
करि बान कमान धरे अभिमान सों आइ परे तब खान सबै ॥१६००॥
LINE 06
ਜਾਹਿਦਖਾਨਹੁਜਬਰਖਾਨਸੁਵਾਹਿਦਖਾਨਗਏਸੰਗਸੂਰੇ॥
ਜਹਦ ਖ਼ਾਨ, ਜਬਰ ਖ਼ਾਨ ਅਤੇ ਵਾਹਿਦ ਖ਼ਾਨ ਸੂਰਮੇ (ਉਨ੍ਹਾਂ) ਨਾਲ ਗਏ ਹਨ।
They were accompanied by the warriors like Zahid Khan, Jabbar Khan and Wahid Khan
जाहिद खानहु जबर खान सु वाहिद खान गए संग सूरे ॥
LINE 07
ਚਉਪਚਹੂੰਦਿਸਤੇਉਮਗੇਚਿਤਮੈਚਪਿਰੋਸਕੇਮਾਰਿਮਰੂਰੇ॥
ਪੂਰੇ ਉਤਸਾਹ ਨਾਲ ਚੌਹਾਂ ਪਾਸਿਆਂ ਤੋਂ ਉਮਡੇ ਆ ਰਹੇ ਹਨ ਅਤੇ ਚਿਤ ਵਿਚ ਕ੍ਰੋਧ ਨਾਲ ਭਰੇ ਹੋਏ ਵਟ ਖਾ ਰਹੇ ਹਨ।
They rushed forward from all the four directions getting angry
चउप चहूं दिस ते उमगे चित मै चपि रोस के मारि मरूरे ॥
LINE 08
ਗੋਰੇਮਲੇਛਚਲੇਨ੍ਰਿਪਪੈਇਕਸਿਆਹਮਲੇਛਚਲੇਇਕਭੂਰੇ॥
ਗੋਰੇ ਰੰਗ ਵਾਲੇ ਮਲੇਛ, ਕਾਲੇ ਰੰਗ ਵਾਲੇ ਮਲੇਛ, ਭੂਰੇ ਰੰਗ ਵਾਲੇ ਮਲੇਛ ਰਾਜਾ (ਖੜਗ ਸਿੰਘ) ਉਤੇ ਚੜ੍ਹ ਚਲੇ ਹਨ।
The malechhas of all colours, white, black, grey etc., marched forward to fight with the king
गोरे मलेछ चले न्रिप पै इक सिआह मलेछ चले इक भूरे ॥
LINE 09
ਭੂਪਸਰਾਸਨੁਲੈਤਬਹੀਸੁਅਚੂਰਬਡੇਛਿਨਭੀਤਰਚੂਰੇ੧੬੦੧॥॥
ਰਾਜੇ ਨੇ ਹੱਥ ਵਿਚ ਧਨੁਸ਼ ਬਾਣ ਲੈ ਕੇ ਨਾ ਮਾਰੇ ਜਾ ਸਕਣ ਵਾਲਿਆਂ ਨੂੰ ਨਸ਼ਟ ਕਰ ਦਿੱਤਾ ਹੈ ॥੧੬੦੧॥
At that very instant, the king, taking his bow in his hand, pulversied all these angry warriors.1601.
भूप सरासनु लै तब ही सु अचूर बडे छिन भीतर चूरे ॥१६०१॥
LINE 10
ਕੋਪਿਮਲੇਛਨਕੀਪ੍ਰਿਤਨਾਸੁਦੁਧਾਕਰਿਕੈਸਤਿਧਾਕਰਡਾਰੀ॥
ਕ੍ਰੋਧ ਕਰ ਕੇ ਮਲੇਛਾਂ ਦੀ ਸੈਨਾ ਨੂੰ ਦੋ ਟੋਟਿਆਂ ਤੋਂ ਸੌ ਸੌ ਟੋਟੇ ਕਰ ਦਿੱਤਾ ਹੈ।
The king, in ire, dividing the army of malechhas into two parts, broke them up further
कोपि मलेछन की प्रितना सु दुधा करि कै सति धा कर डारी ॥
LINE 11
ਬੀਰਪਰੇਕਹੂੰਬਾਜਮਰੇਕਹੂੰਝੂਮਿਗਿਰੇਗਜਭੂਪਰਿਭਾਰੀ॥
ਸ਼ੂਰਵੀਰ ਡਿਗੇ ਪਏ ਹਨ, ਕਿਤੇ ਘੋੜੇ ਮਰੇ ਪਏ ਹਨ, ਕਿਤੇ (ਸੂਰਮੇ) ਘੁੰਮੇਰੀ ਖਾਹ ਕੇ ਡਿਗੇ ਪਏ ਹਨ ਅਤੇ (ਕਿਤੇ) ਵਡੇ ਹਾਥੀ ਧਰਤੀ ਉਤੇ ਪਏ ਹਨ।
Somewhere the warriors, somewhere the horses powerful huge elephants lay dead
बीर परे कहूं बाज मरे कहूं झूमि गिरे गज भू परि भारी ॥
LINE 12
ਘੂਮਤਿਹੈਕਹੂੰਘਾਇਲਗੇਭਟਬੋਲਸਕੈਨਗਏਬਲਹਾਰੀ॥
ਕਿਤੇ ਘਾਇਲ ਯੋਧੇ ਘੁੰਮੇਰੀਆਂ ਖਾ ਰਹੇ ਹਨ, ਬੋਲ ਨਹੀਂ ਸਕਦੇ ਅਤੇ (ਉਨ੍ਹਾਂ ਦਾ) ਬਲ ਨਸ਼ਟ ਹੋ ਗਿਆ ਹੈ।
The elephants had fallen after swinging
घूमति है कहूं घाइ लगे भट बोल सकै न गए बल हारी ॥
LINE 13
ਆਸਨਲਾਇਮਨੋਮੁਨਿਰਾਇਲਗਾਵਤਧਿਆਨਬਡੇਬ੍ਰਤਧਾਰੀ੧੬੦੨॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਮੁਨੀ ਰਾਜ ਆਸਣ ਲਗਾ ਕੇ ਬੈਠੇ ਹੋਣ ਅਥਵਾ ਵੱਡੇ ਬ੍ਰਤਧਾਰੀ ਧਿਆਨ ਲਗਾ ਕੇ ਬੈਠੇ ਹੋਏ ਹੋਣ ॥੧੬੦੨॥
Some of the wouded warriors are writhing and some have lost the power of speech, some are sitting silently like some fasting hermit in meditation.1602.
आसन लाइ मनो मुनि राइ लगावत धिआन बडे ब्रतधारी ॥१६०२॥
LINE 14
ਜੁਧੁਇਤੋਜਬਭੂਪਕੀਓਤਬਨਾਹਿਰਖਾਰਿਸਿਕੈਅਟਕਿਓ॥
ਜਦ ਰਾਜਾ (ਖੜਗ ਸਿੰਘ) ਨੇ ਇਸ ਤਰ੍ਹਾਂ ਦਾ ਯੁੱਧ ਕੀਤਾ ਤਾਂ ਨਾਹਿਰ ਖਾਨ ਕ੍ਰੋਧਿਤ ਹੋ ਕੇ (ਸਾਹਮਣੇ) ਡਟ ਗਿਆ।
When the king waged a dreadful war, then in great rage Nahar Khan came and stood before him
जुधु इतो जब भूप कीओ तब नाहिर खा रिसि कै अटकिओ ॥
LINE 15
ਹਥਿਆਰਸੰਭਾਰਿਹਕਾਰਿਪਰਿਓਜੁਸਮਾਜਮੈਬਾਜਿਹੁਤੋਮਟਕਿਓ॥
ਹਥਿਆਰ ਸੰਭਾਲ ਕੇ ਅਤੇ ਲਲਕਾਰਾ ਮਾਰ ਕੇ ਪੈ ਗਿਆ ਹੈ (ਜੋ) ਆਪਣੇ ਦਲ ਵਿਚ ਘੋੜੇ ਨੂੰ ਮਟਕਾਉਂਦਾ ਫਿਰਦਾ ਸੀ।
Holding his weapons, with dancing horse and challenging the king, he fell upon him
हथिआर संभारि हकारि परिओ जु समाज मै बाजि हुतो मटकिओ ॥
LINE 16
ਖੜਗੇਸਤਿਨੈਗਹਿਕੇਸਨਤੇਝਟਕਿਓਅਰੁਭੂਮਿਬਿਖੈਪਟਕਿਓ॥
ਉਸ ਨੂੰ ਖੜਗ ਸਿੰਘ ਨੇ ਕੇਸਾਂ ਤੋਂ ਪਕੜ ਕੇ ਝਟਕਾ ਦਿੱਤਾ ਹੈ ਅਤੇ ਧਰਤੀ ਉਤੇ ਪਟਕ ਦਿੱਤਾ ਹੈ।
Kharag Singh caught him by his hair, threw him on the ground, with a jerk
खड़गेस तिनै गहि केसन ते झटकिओ अरु भूमि बिखै पटकिओ ॥
LINE 17
ਤਬਨਾਹਿਰਖਾਇਹਦੇਖਿਦਸਾਕਹਿਸ੍ਯਾਮਕਹੈਭਜਿਗਯੋਨਟਿਕਿਓ੧੬੦੩॥॥
ਕਵੀ ਸ਼ਿਆਮ ਕਹਿੰਦੇ ਹਨ, ਤਦ ਨਾਹਿਰ ਖ਼ਾਨ ਇਸ ਦਸ਼ਾ ਨੂੰ ਵੇਖ ਕੇ ਭਜ ਗਿਆ ਹੈ ਅਤੇ ਟਿਕ ਨਹੀਂ ਸਕਿਆ ਹੈ ॥੧੬੦੩॥
Seeing him in such plight, Tahir Khan did not stay there and fled away.1603.
तब नाहिर खा इह देखि दसा कहि स्याम कहै भजि गयो न टिकिओ ॥१६०३॥
LINE 18
ਨਾਹਿਰਖਾਭਜਿਗਯੋਜਬਹੀਤਬਹੀਰਿਸਿਖਾਨਝੜਾਝੜਆਏ॥
ਜਦੋਂ ਨਾਹਿਰ ਖ਼ਾਨ ਭਜ ਗਿਆ ਤਦੋਂ ਝੜਾਝੜ ਖਾਨ ਕ੍ਰੋਧਿਤ ਹੋ ਕੇ ਆ ਗਿਆ ਹੈ।
नाहिर खा भजि गयो जब ही तब ही रिसि खान झड़ाझड़ आए ॥
LINE 19
ਸਸਤ੍ਰਸੰਭਾਰਿਸਭੈਅਪੁਨੇਜਮਰੂਪਕੀਏਨ੍ਰਿਪਊਪਰਿਧਾਏ॥
ਆਪਣੇ ਸਾਰੇ ਸ਼ਸਤ੍ਰਾਂ ਨੂੰ ਸੰਭਾਲ ਕੇ ਅਤੇ ਯਮ ਦਾ ਰੂਪ ਬਣ ਕੇ ਰਾਜੇ ਉਤੇ ਟੁਟ ਪਿਆ ਹੈ।
When Tahir Khan fled away, then, in great fury, Jharajhar Khan came forward and holding his weapons fell upon the king looking like Yama
ससत्र संभारि सभै अपुने जम रूप कीए न्रिप ऊपरि धाए ॥
LINE 20
ਭੂਪਤਿਬਾਨਹਨੇਇਨਕਉਇਨਹੂੰਨ੍ਰਿਪਕਉਬਹੁਬਾਨਲਗਾਏ॥
ਰਾਜੇ ਨੇ ਇਸ ਨੂੰ ਬਾਣ ਮਾਰੇ ਹਨ ਅਤੇ ਇਸ ਨੇ ਰਾਜੇ ਨੂੰ ਬਹੁਤ ਸਾਰੇ ਬਾਣ ਮਾਰੇ ਹਨ।
He discharged many arrows on the king and the king shot many arrows on him
भूपति बान हने इन कउ इन हूं न्रिप कउ बहु बान लगाए ॥
LINE 21
ਕਿੰਨਰਜਛਰਰੈਉਪਮਾਰਨਚਾਰਨਜੀਤਕੇਗੀਤਬਨਾਏ੧੬੦੪॥॥
ਕਿੰਨਰ ਅਤੇ ਯਕਸ਼ (ਯੋਧਿਆਂ ਦੀ) ਉਪਮਾ ਕਰ ਰਹੇ ਹਨ ਅਤੇ ਚਾਰੇ ਲੋਕ ਜਿਤ ਦੇ ਗੀਤ ਬਣਾ ਕੇ (ਸੁਣਾ ਰਹੇ ਹਨ) ॥੧੬੦੪॥
Kinnars and Yakshas praised their battle and the group of mistrels began to sing songs of victory.1604.
किंनर जछ ररै उपमा रन चारन जीत के गीत बनाए ॥१६०४॥
GURBANI.WORLD