ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਖੜਗਸਿੰਘਲਖਿਬਿਕਟਿਭਟਤਿਉਰਚੜਾਏਮਾਥਿ॥
ਖੜਗ ਸਿੰਘ ਨੇ (ਝੜਾਝੜ ਖ਼ਾਨ ਨੂੰ) ਵਿਕਟ ਸੂਰਮੇ ਵਜੋਂ ਵੇਖ ਕੇ ਮੱਥੇ ਉਤੇ ਤੇਊੜੀ ਪਾ ਲਈ ਹੈ।
खड़ग सिंघ लखि बिकटि भट तिउर चड़ाए माथि ॥
LINE 03
ਸੀਸਕਾਟਿਅਰਿਕੋਦਯੋਏਕਬਾਨਕੇਸਾਥਿ੧੬੦੫॥॥
ਉਸ ਨੇ ਇਕੋ ਹੀ ਬਾਣ ਨਾਲ ਵੈਰੀ ਦਾ ਸੀਸ ਕਟ ਦਿੱਤਾ ਹੈ ॥੧੬੦੫॥
Kharag Singh seeing the stern warriors before him changed the signs on his forehead and with a single arrow, chopped the head of the enemy.1605.
सीस काटि अरि को दयो एक बान के साथि ॥१६०५॥
GURBANI.WORLD