GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 313
Display Settings
Translations
ਸਲੋਕਮਃ
Shalok, Fourth Mahalaa:
सलोक मः ४ ॥
ਮਨਮੁਖੁਪ੍ਰਾਣੀਮੁਗਧੁਹੈਨਾਮਹੀਣਭਰਮਾਇ
ਮਨਮੁਖ ਮਨੁੱਖ ਮੂਰਖ ਹੈ, ਨਾਮ ਤੋਂ ਸੱਖਣਾ ਭਟਕਦਾ ਫਿਰਦਾ ਹੈ।
The self-willed manmukh is foolish; he wanders around without the Naam, the Name of the Lord.
मनमुखु प्राणी मुगधु है नामहीण भरमाइ ॥
ਬਿਨੁਗੁਰਮਨੂਆਨਾਟਿਕੈਫਿਰਿਫਿਰਿਜੂਨੀਪਾਇ
ਸਤਿਗੁਰੂ ਤੋਂ ਬਿਨਾ ਉਸ ਦਾ ਹੋਛਾ ਮਨ (ਕਿਸੇ ਆਸਰੇ ਤੇ) ਟਿਕ ਨਹੀਂ ਸਕਦਾ (ਇਸ ਵਾਸਤੇ) ਫਿਰ ਫਿਰ ਜੂਨਾਂ ਵਿਚ ਪੈਂਦਾ ਹੈ।
Without the Guru, his mind is not held steady, and he is reincarnated, over and over again.
बिनु गुर मनूआ ना टिकै फिरि फिरि जूनी पाइ ॥
ਹਰਿਪ੍ਰਭੁਆਪਿਦਇਆਲਹੋਹਿਤਾਂਸਤਿਗੁਰੁਮਿਲਿਆਆਇ
ਜੇ ਹਰੀ ਪ੍ਰਭੂ ਆਪ ਮਿਹਰ ਕਰੇ ਤਾਂ ਸਤਿਗੁਰੂ ਆ ਕੇ ਮਿਲ ਪੈਂਦਾ ਹੈ (ਤੇ ਨਾਮ ਦੇ ਆਸਰੇ ਟਿਕਾ ਕੇ ਭਟਕਣ ਤੋਂ ਬਚਾ ਲੈਂਦਾ ਹੈ)।
But when the Lord God Himself becomes merciful to him, then the True Guru comes to meet him.
हरि प्रभु आपि दइआल होहि तां सतिगुरु मिलिआ आइ ॥
ਜਨਨਾਨਕਨਾਮੁਸਲਾਹਿਤੂਜਨਮਮਰਣਦੁਖੁਜਾਇ॥੧॥
(ਇਸ ਵਾਸਤੇ) ਹੇ ਦਾਸ ਨਾਨਕ! ਤੂੰ ਭੀ ਨਾਮ ਦੀ ਸਿਫ਼ਤਿ-ਸਾਲਾਹ ਕਰ (ਤਾ ਕਿ) ਤੇਰਾ ਸਾਰੀ ਉਮਰ ਦਾ ਦੁੱਖ ਮੁੱਕ ਜਾਏ ॥੧॥
O servant Nanak, praise the Naam; the pains of birth and death shall come to an end. ||1||
जन नानक नामु सलाहि तू जनम मरण दुखु जाइ ॥१॥
GURBANI.WORLD
ਪਿਛਲਾ Share ਹੋਮ Save ਅਗਲਾ