GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 313
Display Settings
Translations
ਮਃ
Fourth Mahalaa:
मः ४ ॥
ਗੁਰੁਸਾਲਾਹੀਆਪਣਾਬਹੁਬਿਧਿਰੰਗਿਸੁਭਾਇ
(ਮਨ ਲੋਚਦਾ ਹੈ ਕਿ) ਕਈ ਤਰ੍ਹਾਂ (ਭਾਵ, ਕਈ ਤਰ੍ਹਾਂ ਦੇ ਵਲਵਲਿਆਂ ਨਾਲ) ਪਿਆਰੇ ਸਤਿਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ (ਲੀਨ ਹੋ ਕੇ) ਉਸ ਦੀ ਸਿਫ਼ਤਿ-ਸਾਲਾਹ ਕਰਾਂ।
I praise my Guru in so many ways, with joyful love and affection.
गुरु सालाही आपणा बहु बिधि रंगि सुभाइ ॥
ਸਤਿਗੁਰਸੇਤੀਮਨੁਰਤਾਰਖਿਆਬਣਤਬਣਾਇ
ਮੇਰਾ ਮਨ ਪਿਆਰੇ ਸਤਿਗੁਰੂ ਨਾਲ ਰੰਗਿਆ ਗਿਆ ਹੈ, (ਗੁਰੂ ਨੇ ਮੇਰੇ ਮਨ ਨੂੰ) ਸਵਾਰ ਬਣਾ ਦਿੱਤਾ ਹੈ।
My mind is imbued with the True Guru; He has preserved the make of its making.
सतिगुर सेती मनु रता रखिआ बणत बणाइ ॥
ਜਿਹਵਾਸਾਲਾਹਿਰਜਈਹਰਿਪ੍ਰੀਤਮਚਿਤੁਲਾਇ
ਮੇਰੀ ਜੀਭ ਸਿਫ਼ਤਿ-ਸਾਲਾਹ ਕਰ ਕੇ ਨਹੀਂ ਰੱਜਦੀ ਤੇ ਮਨ ਪ੍ਰੀਤਮ ਪ੍ਰਭੂ ਨਾਲ (ਨਿਹੁਂ) ਲਾ ਕੇ ਨਹੀਂ ਰੱਜਦਾ।
My tongue is not satisfied by praising Him; He has linked my consciousness with the Lord, my Beloved.
जिहवा सालाहि न रजई हरि प्रीतम चितु लाइ ॥
ਨਾਨਕਨਾਵੈਕੀਮਨਿਭੁਖਹੈਮਨੁਤ੍ਰਿਪਤੈਹਰਿਰਸੁਖਾਇ॥੨॥
(ਰੱਜੇ ਭੀ ਕਿਵੇਂ?) ਹੇ ਨਾਨਕ! ਮਨ ਵਿਚ ਤਾਂ ਨਾਮ ਦੀ ਭੁੱਖ ਹੈ, ਮਨ ਤਾਂ ਹੀ ਰੱਜੇ ਜੇ ਪ੍ਰਭੂ ਦੇ ਨਾਮ ਦਾ ਸੁਆਦ ਚੱਖ ਲਏ ॥੨॥
O Nanak, my mind hungers for the Name of the Lord; my mind is satisfied, tasting the sublime essence of the Lord. ||2||
नानक नावै की मनि भुख है मनु त्रिपतै हरि रसु खाइ ॥२॥
GURBANI.WORLD
ਪਿਛਲਾ Share ਹੋਮ Save ਅਗਲਾ