ਗਉੜੀ ਕਬੀਰ ਜੀ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਕਬੀਰਜੀ॥
Gauree, Kabeer Jee:
गउड़ी कबीर जी ॥
LINE 02
ਜਿਹਸਿਰਿਰਚਿਰਚਿਬਾਧਤਪਾਗ॥
ਜਿਸ ਸਿਰ ਤੇ (ਮਨੁੱਖ) ਸੰਵਾਰ ਸੰਵਾਰ ਪੱਗ ਬੰਨ੍ਹਦਾ ਹੈ,
That head which was once embellished with the finest turban
जिह सिरि रचि रचि बाधत पाग ॥
LINE 03
ਸੋਸਿਰੁਚੁੰਚਸਵਾਰਹਿਕਾਗ੧॥॥
(ਮੌਤ ਆਉਣ ਤੇ) ਉਸ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਨਾਲ ਸੰਵਾਰਦੇ ਹਨ ॥੧॥
- upon that head, the crow now cleans his beak. ||1||
सो सिरु चुंच सवारहि काग ॥१॥
LINE 04
ਇਸੁਤਨਧਨਕੋਕਿਆਗਰਬਈਆ॥
(ਹੇ ਭਾਈ!) ਇਸ ਸਰੀਰ ਦਾ ਅਤੇ ਇਸ ਧਨ ਦਾ ਕੀਹ ਮਾਣ ਕਰਦਾ ਹੈਂ?
What pride should we take in this body and wealth?
इसु तन धन को किआ गरबईआ ॥
LINE 05
ਰਾਮਨਾਮੁਕਾਹੇਨਦ੍ਰਿੜੑੀਆ੧॥॥ਰਹਾਉ॥
ਪ੍ਰਭੂ ਦਾ ਨਾਮ ਕਿਉਂ ਨਹੀਂ ਸਿਮਰਦਾ? ॥੧॥ ਰਹਾਉ ॥
Why not hold tight to the Lord's Name instead? ||1||Pause||
राम नामु काहे न द्रिड़ीआ ॥१॥ रहाउ ॥
LINE 06
ਕਹਤਕਬੀਰਸੁਨਹੁਮਨਮੇਰੇ॥
ਕਬੀਰ ਆਖਦਾ ਹੈ-ਹੇ ਮੇਰੇ ਮਨ! ਸੁਣ,
Says Kabeer, listen, O my mind:
कहत कबीर सुनहु मन मेरे ॥
LINE 07
ਇਹੀਹਵਾਲਹੋਹਿਗੇਤੇਰੇ੨੩੫॥॥॥
(ਮੌਤ ਆਉਣ ਤੇ) ਤੇਰੇ ਨਾਲ ਭੀ ਇਹੋ ਜਿਹੀ ਹੀ ਹੋਵੇਗੀ ॥੨॥੩੫॥
this may be your fate as well! ||2||35||
इही हवाल होहिगे तेरे ॥२॥३५॥
LINE 08
ਗਉੜੀਗੁਆਰੇਰੀਕੇਪਦੇਪੈਤੀਸ॥
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥
Thirty-Five Steps Of Gauree Gwaarayree. ||
गउड़ी गुआरेरी के पदे पैतीस ॥
GURBANI.WORLD