ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1107
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਜੇਜੇਤ੍ਰਿਯਾਤਬੈਗਰਬਾਹੀ॥
ਜੋ ਜੋ ਇਸਤਰੀਆਂ ਉਦੋਂ ਮਾਣ ਕਰਦੀਆਂ ਸਨ,
जे जे त्रिया तबै गरबाही ॥
LINE 03
ਤਿਨਕੇਰਹਿਯੋਗਰਬਕਛੁਨਾਹੀ॥
ਉਨ੍ਹਾਂ ਦਾ ਹੁਣ ਕੁਝ ਵੀ ਮਾਣ ਨਹੀਂ ਰਿਹਾ।
तिन के रहियो गरब कछु नाही ॥
LINE 04
ਤਰੁਨੀਹੁਤੀਬਿਰਧਤੇਭਈ॥
ਜੋ ਜਵਾਨ ਸਨ, ਉਹ ਬਿਰਧ ਹੋ ਗਈਆਂ ਹਨ।
तरुनी हुती बिरध ते भई ॥
LINE 05
ਠੌਰੈਠੌਰਔਰਹ੍ਵੈਗਈ੭੧॥॥
ਹੌਲੀ ਹੌਲੀ ਹੋਰ ਦੀਆਂ ਹੋਰ ਹੋ ਗਈਆਂ ਹਨ ॥੭੧॥
ठौरै ठौर और ह्वै गई ॥७१॥
LINE 06
ਕੇਸਨਪ੍ਰਭਾਜਾਤਨਹਿਕਹੀ॥
(ਉਨ੍ਹਾਂ ਦੇ) ਕੇਸਾਂ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਸੀ,
केसन प्रभा जात नहि कही ॥
LINE 07
ਜਾਨੁਕਜਟਨਜਾਨਵੀਬਹੀ॥
(ਪਰ ਹੁਣ ਉਹ ਇੰਜ ਪ੍ਰਤੀਤ ਹੋ ਰਹੇ ਹਨ) ਮਾਨੋ (ਸ਼ਿਵ ਦੀਆਂ) ਜਟਾਵਾਂ ਵਿਚ ਗੰਗਾ ਵਗ ਰਹੀ ਹੋਵੇ।
जानुक जटन जानवी बही ॥
LINE 08
ਕੈਧੋਸਕਲਦੁਗਧਸੌਧੋਏ॥
ਜਾਂ ਸਾਰੇ ਕੇਸ ਦੁੱਧ ਨਾਲ ਧੋਏ ਗਏ ਹੋਣ,
कैधो सकल दुगध सौ धोए ॥
LINE 09
ਤਾਤੇਸੇਤਬਰਨਕਚਹੋਏ੭੨॥॥
ਇਸ ਕਰ ਕੇ ਸਫ਼ੈਦ ਰੰਗ ਵਾਲੇ ਹੋ ਗਏ ਹਨ ॥੭੨॥
ता ते सेत बरन कच होए ॥७२॥
GURBANI.WORLD