ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1107
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਮੁਕਤਨਹੀਰਨਕੇਬਹੁਤਇਨਪਰਕੀਏਸਿੰਗਾਰ॥
(ਕਦੇ) ਇਨ੍ਹਾਂ ਉਤੇ ਹੀਰਿਆਂ ਅਤੇ ਮੋਤੀਆਂ ਦੇ ਸ਼ਿੰਗਾਰ ਕੀਤੇ ਹੁੰਦੇ ਸਨ,
मुकतन हीरन के बहुत इन पर कीए सिंगार ॥
LINE 03
ਤਾਤੇਤਿਨਕੀਛਬਿਭਏਤਰੁਨਿਤਿਹਾਰੇਬਾਰ੭੩॥॥
ਇਸ ਲਈ ਹੇ ਇਸਤਰੀਓ! ਤੁਹਾਡੇ ਇਨ੍ਹਾਂ ਵਾਲਾਂ ਦੀ ਛਬੀ ਉਨ੍ਹਾਂ ਵਰਗੀ (ਸਫ਼ੈਦ) ਹੋ ਗਈ ਹੈ ॥੭੩॥
ता ते तिन की छबि भए तरुनि तिहारे बार ॥७३॥
LINE 04
ਜੋਤਬਅਤਿਸੋਭਿਤਹੁਤੇਤਰੁਨਿਤਿਹਾਰੇਕੇਸ॥
ਹੇ ਇਸਤਰੀਓ! ਤਦ ਜੋ ਤੁਹਾਡੇ ਕੇਸ ਬਹੁਤ ਸ਼ੋਭਦੇ ਸਨ,
जो तब अति सोभित हुते तरुनि तिहारे केस ॥
LINE 05
ਨੀਲਮਨੀਕੀਛਬਿਹੁਤੇਭਏਰੁਕਮਕੇਭੇਸ੭੪॥॥
ਨੀਲਮਣੀ ਦੇ ਛਬੀ ਵਾਲੇ ਹੁੰਦੇ ਸਨ (ਹੁਣ) ਚਾਂਦੀ ਦੇ ਰੰਗ ਵਾਲੇ ਹੋ ਗਏ ਹਨ ॥੭੪॥
नील मनी की छबि हुते भए रुकम के भेस ॥७४॥
GURBANI.WORLD