ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 923
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਜੀਤਿਤਾਹਿਸਭਸੈਨਬੁਲਾਈ॥
ਉਸ ਨੂੰ ਜਿਤ ਕੇ (ਬਿਕ੍ਰਮ ਨੇ) ਸਾਰੀ ਸੈਨਾ ਬੁਲਾ ਲਈ।
जीति ताहि सभ सैन बुलाई ॥
LINE 03
ਭਾਤਿਭਾਤਿਕੀਬਜੀਬਧਾਈ॥
ਭਾਂਤ ਭਾਂਤ ਦੇ ਵਧਾਵੇ ਵਜਣ ਲਗੇ।
After the victory, he assembled his army and exchanged felicities.
भाति भाति की बजी बधाई ॥
LINE 04
ਦੇਵਨਰੀਝਿਇਹੈਬਰੁਦਯੋ॥
ਦੇਵਤਿਆਂ ਨੇ ਪ੍ਰਸੰਨ ਹੋ ਕੇ ਇਹ ਵਰ ਦਿੱਤਾ
देवन रीझि इहै बरु दयो ॥
LINE 05
ਬ੍ਰਣੀਹੁਤੋਅਬ੍ਰਣਹ੍ਵੈਗਯੋ੬੦॥॥
(ਜਿਸ ਕਰ ਕੇ) ਘਾਇਲ (ਰਾਜਾ ਬਿਕ੍ਰਮ) ਦੇ ਜ਼ਖ਼ਮ ਠੀਕ ਹੋ ਗਏ ॥੬੦॥
The gods showered their blessing and Bikrim’s injuries Were diminished.(60)
ब्रणी हुतो अब्रण ह्वै गयो ॥६०॥
GURBANI.WORLD