ਗਉੜੀ ਕਬੀਰ ਜੀ ॥

ਰਾਗੁ ਗਉੜੀ ਭਗਤ ਕਬੀਰ ਜੀ ਅੰਗ 328
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਕਬੀਰਜੀ
Gauree, Kabeer Jee:
गउड़ी कबीर जी ॥
LINE 02
ਜੋਜਨਲੇਹਿਖਸਮਕਾਨਾਉ
ਜੋ ਮਨੁੱਖ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ,
I am forever a sacrifice to those humble beings
जो जन लेहि खसम का नाउ ॥
LINE 03
ਤਿਨਕੈਸਦਬਲਿਹਾਰੈਜਾਉ॥॥
ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥
who take the Name of their Lord and Master. ||1||
तिन कै सद बलिहारै जाउ ॥१॥
LINE 04
ਸੋਨਿਰਮਲੁਨਿਰਮਲਹਰਿਗੁਨਗਾਵੈ
ਜੋ ਵੀਰ ਪ੍ਰਭੂ ਦੇ ਸੁਹਣੇ (ਨਿਰਮਲ) ਗੁਣ ਗਾਂਦਾ ਹੈ, ਉਹ ਪਵਿੱਤਰ ਹੈ,
Those who sing the Glorious Praises of the Pure Lord are pure.
सो निरमलु निरमल हरि गुन गावै ॥
LINE 05
ਸੋਭਾਈਮੇਰੈਮਨਿਭਾਵੈ॥॥ਰਹਾਉ
ਤੇ ਉਹ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ ॥੧॥ ਰਹਾਉ ॥
They are my Siblings of Destiny, so dear to my heart. ||1||Pause||
सो भाई मेरै मनि भावै ॥१॥ रहाउ ॥
LINE 06
ਜਿਹਘਟਰਾਮੁਰਹਿਆਭਰਪੂਰਿ
ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ ਪ੍ਰਭੂ ਪਰਗਟ ਹੋ ਗਿਆ ਹੈ,
I am the dust of the lotus feet of those
जिह घट रामु रहिआ भरपूरि ॥
LINE 07
ਤਿਨਕੀਪਗਪੰਕਜਹਮਧੂਰਿ॥॥
ਉਹਨਾਂ ਦੇ ਕੌਲ ਫੁੱਲ ਵਰਗੇ (ਸੁਹਣੇ) ਚਰਨਾਂ ਦੀ ਅਸੀਂ ਧੂੜ ਹਾਂ (ਭਾਵ, ਚਰਨਾਂ ਤੋਂ ਸਦਕੇ ਹਾਂ) ॥੨॥
whose hearts are filled with the All-pervading Lord. ||2||
तिन की पग पंकज हम धूरि ॥२॥
LINE 08
ਜਾਤਿਜੁਲਾਹਾਮਤਿਕਾਧੀਰੁ
ਕਬੀਰ ਭਾਵੇਂ ਜਾਤ ਦਾ ਜੁਲਾਹਾ ਹੈ, ਪਰ ਮੱਤ ਦਾ ਧੀਰਜ ਵਾਲਾ ਹੈ,
I am a weaver by birth, and patient of mind.
जाति जुलाहा मति का धीरु ॥
LINE 09
ਸਹਜਿਸਹਜਿਗੁਣਰਮੈਕਬੀਰੁ੩੨੬॥॥॥
(ਕਿਉਂਕਿ) ਅਡੋਲਤਾ ਵਿਚ ਰਹਿ ਕੇ (ਪ੍ਰਭੂ ਦੇ) ਗੁਣ ਗਾਂਦਾ ਹੈ ॥੩॥੨੬॥
Slowly, steadily, Kabeer chants the Glories of God. ||3||26||
सहजि सहजि गुण रमै कबीरु ॥३॥२६॥
GURBANI.WORLD