ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 434
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਜਾਦਵਕੀਸੈਨਾਹੁਤੇਨਿਕਸੇਭੂਪਸੁਚਾਰ॥
ਯਾਦਵਾਂ ਦੀ ਸੈਨਾ ਵਿਚੋਂ ਚਾਰ ਰਾਜੇ (ਯੁੱਧ ਕਰਨ ਲਈ ਬਾਹਰ) ਨਿਕਲੇ ਹਨ,
जादव की सैना हुते निकसे भूप सु चार ॥
LINE 03
ਨਾਮਸਰਸਸਿੰਘਬੀਰਸਿੰਘਮਹਾਸਿੰਘਸਿੰਘਸਾਰ੧੩੭੩॥॥
ਜਿਨ੍ਹਾਂ ਦੇ ਨਾਂ ਹਨ, ਸਰਸ ਸਿੰਘ, ਬੀਰ ਸਿੰਘ, ਮਹਾ ਸਿੰਘ ਅਤੇ ਸਾਰ ਸਿੰਘ ॥੧੩੭੩॥
From this side, from the army of Yadavas, four kings came forward, whose names were Saras Singh, Vir Singh, Maha Singh and Saar Singh.1373.
नाम सरस सिंघ बीर सिंघ महा सिंघ सिंघ सार ॥१३७३॥
LINE 04
ਖੜਗਸਿੰਘਕੇਸੰਗਨ੍ਰਿਪਚਾਰਿਚਾਰੁਮਤਿਵੰਤ॥
ਖੜਗ ਸਿੰਘ ਨਾਲ (ਯੁੱਧ ਕਰਨ ਦੀ) ਮਸਤੀ ਨਾਲ ਮਤੇ ਹੋਏ ਚਾਰ ਸ੍ਰੇਸ਼ਠ ਰਾਜੇ ਹਨ।
There were four intoxicated kings with Kharag Singh
खड़ग सिंघ के संग न्रिप चारि चारु मतिवंत ॥
LINE 05
ਹਰਿਕੀਓਰਚਲੇਮਨੋਆਯੋਇਨਕੋਅੰਤੁ੧੩੭੪॥॥
(ਉਹ) ਸ੍ਰੀ ਕ੍ਰਿਸ਼ਨ ਵਲੋਂ ਚਲੇ ਹਨ ਮਾਨੋ ਇਨ੍ਹਾਂ ਦਾ ਅੰਤ ਆ ਗਿਆ ਹੋਵੇ ॥੧੩੭੪॥
They marched towards Krishna like the persons nearing their final doom.1374.
हरि की ओर चले मनो आयो इन को अंतु ॥१३७४॥
LINE 06
ਸਰਸਮਹਾਅਉਸਾਰਪੁਨਿਬੀਰਸਿੰਘਏਚਾਰ॥
ਸਰਸ ਸਿੰਘ, ਮਹਾ ਸਿੰਘ, ਸਾਰ ਸਿੰਘ ਅਤੇ ਬੀਰ ਸਿੰਘ, ਇਹ ਚਾਰ (ਰਾਜੇ)
सरस महा अउ सार पुनि बीर सिंघ ए चार ॥
LINE 07
ਜਾਦਵਸੈਨਾਤੇਤਬੈਨਿਕਸੇਅਤਿਬਲੁਧਾਰਿ੧੩੭੫॥॥
ਬਹੁਤ ਬਲ ਧਾਰ ਕੇ ਤਦੋਂ ਯਾਦਵ ਸੈਨਾ ਵਿਚੋਂ ਨਿਕਲੇ ॥੧੩੭੫॥
Coming out from the army of Yadavas, Saras Singh, Maha Singh, Saar Singh and Vir Singh came in their powerful form.1375.
जादव सैना ते तबै निकसे अति बलु धारि ॥१३७५॥
LINE 08
ਹਰਿਕੀਦਿਸਕੇਚਤੁਰਨ੍ਰਿਪਤਿਨਵਹਲੀਨੇਮਾਰਿ॥
ਸ੍ਰੀ ਕ੍ਰਿਸ਼ਨ ਦੇ ਪਾਸੇ ਤੋਂ ਨਿਕਲੇ ਚੌਹਾਂ ਰਾਜਿਆਂ ਨੂੰ ਮਾਰ ਲਿਆ ਗਿਆ।
हरि की दिस के चतुर न्रिप तिन वह लीने मारि ॥
LINE 09
ਖੜਗਸਿੰਘਅਤਿਕੋਪਕਰਿਦੀਨੋਇਨਹਸੰਘਾਰਿ੧੩੭੬॥॥
ਖੜਗ ਸਿੰਘ ਨੇ ਬਹੁਤ ਕ੍ਰੋਧ ਕਰ ਕੇ ਇਨ੍ਹਾਂ ਨੂੰ ਮਾਰ ਦਿੱਤਾ ॥੧੩੭੬॥
Kharag Singh killed in his fury all the four kings from the side of Krishna.1376.
खड़ग सिंघ अति कोप करि दीनो इनह संघारि ॥१३७६॥
GURBANI.WORLD