LINE 01
ਬ-ਹਰਕੁਜਾਕਿਰਵੀਜਾਨਿਮਨਖ਼ੁਦਾਹਾਫ਼ਿਜ਼।
ਜਿੱਥੇ ਵੀ, ਮੇਰੀ ਜਾਨ # ਤੂੰ ਜਾਵੇਣ, ਤੇਰਾ ਰੱਬ ਰਾਖਾ ਹੋਵੇ ।
The feed of that pious bird is Akaalpurkah's remembrance,
ब-हर कुजा कि रवी जानि मन क़ुदा हाफ़िज़ ।
LINE 02
ਬ-ਬੁਰਦਾਈਦਿਲਿਈਮਾਨਿਮਨਖ਼ੁਦਾਹਾਫ਼ਿਜ਼੪੫੧।।।
ਤੂੰ ਮੇਰਾ ਦਿਲ ਅਤੇ ਈਮਾਨ ਲੈ ਚਲਿਆ ਹੈਣ, ਰੱਬ ਤੇਰਾ ਰਾਖਾ ਹੋਵੇ ।
His remembrance, only His meditation, yes only His memory. (58)
ब-बुरदाई दिलि ईमानि मन क़ुदा हाफ़िज़ ।४५।१।
LINE 03
ਬਿਆਕਿਬੁਲਬੁਲੋਗੁਲਹਰਦੋਇੰਤਜ਼ਾਰਿਤੂਅੰਦ।
ਬੁਲਬੁਲ ਅਤੇ ਫੁਲ ਦੋਵੇਣ ਹੀ ਤੇਰੀ ਉਡੀਕ ਵਿਚ ਹਨ,
Anyone who is (sincerely) devoted to His meditation;
बिआ कि बुलबुलो गुल हर दो इंतज़ारि तू अंद ।
LINE 04
ਦਮੇਬਜਾਨਿਬਿਬੁਸਤਾਨਿਮਨਖ਼ੁਦਾਹਾਫ਼ਿਜ਼੪੫੨।।।
ਝੱਟ ਪਲ ਲਈ ਤੂੰ ਮੇਰੇ ਬਾਗ਼ ਵਲ ਆ ਜਾ # ਤੇਰਾ ਰੱਬ ਰਾਖਾ ਹੋਵੇ ।
The dust of his path is like a collyrium for our eyes. (59)
दमे बजानिबि बुसतानि मन क़ुदा हाफ़िज़ ।४५।२।
LINE 05
ਨਮਕਜ਼ਿਲਾਲਿਲਬਤਰੇਜ਼ਬਰਦਿਲਿਰੇਸ਼ਮ।
ਆਪਣੈ ਲਾਲ ਹੋਠਾਣ ਤੋਣ ਮੇਰੇ ਜ਼ਖ਼ਮੀ ਦਿਲ ਉੱਤੇ ਲੂਣ ਛਿੜਕ,
If you can get attuned to the meditation of Waaheguru,
नमक ज़ि लालि लबत रेज़ बरदिलि रेशम ।
LINE 06
ਪਸ਼ੀਦਜ਼ਿਸੀਨਾਇਬਿਰੀਆਨਿਮਨਖ਼ੁਦਾਹਾਫ਼ਿਜ਼੪੫੩।।।
ਅਤੇ ਮੇਰੇ ਕਬਾਬ ਹੋਏ ਸੀਨੇ ਨੂੰ ਸਾੜ । ਤੇਰਾ ਰੱਬ ਰਾਖਾ ।
Then O mind of mine! You should understand that all your difficulties have been solved (solutions to all the problems have been found). (60)
पशीद ज़ि सीनाइ बिरीआनि मन क़ुदा हाफ़िज़ ।४५।३।
LINE 07
ਚਿਖ਼ੁੱਸ਼ਬਵਦਕਿਖ਼ਰਾਮਤਕੱਦਤਚੂਸਰਵਿਬੁਲੰਦ।
ਕਿੰਨਾ ਚੰਗਾ ਹੋਵੇ, ਕਿ ਤੇਰਾ ਉੱਚੇ ਲੰਮੇ ਸਰੂ ਵਰਗਾ ਕੱਦ,
The only solution to every predicament is remembering Akaalpurakh;
चि क़ुश बवद कि क़रामत कदत चू सरवि बुलंद ।
LINE 08
ਦਮੇਬਸੂਇਗੁਲਿਸਤਾਨਿਮਨਖ਼ੁਦਾਹਾਫ਼ਿਜ਼੪੫੪।।।
ਮੇਰੇ ਬਾਗ਼ ਵਲ ਝੱਟ ਪਲ ਲਈ ਟਹਿਲਦਾ ਆਵੇ । ਤੇਰਾ ਰੱਬ ਰਾਖਾ ਹੋਵੇ ।
In fact, a rememberer of (the Naam of) Waaheguru conforms himself into the same category as the Waaheguru Himself. (61)
दमे बसूइ गुलिसतानि मन क़ुदा हाफ़िज़ ।४५।४।
LINE 09
ਬਿਆਬ-ਮਰਦਮਕਿਦੀਦਾਅਮਕਿਖ਼ਾਨਾਇਤੁਸਤ।
ਆ, ਮੇਰੀਆਣ ਅੱਖਾ ਦੀ ਧੀਰੀ ਵਿਚ ਆ ਜਾ,
In reality, nothing but the Lord Himself is the acceptable Entity;
बिआ ब-मरदमकि दीदा अम कि क़ानाइ तुसत ।
LINE 10
ਦਰੂਨਿਦੀਦਾਇਗਿਰੀਆਨਿਮਨਖ਼ੁਦਾਹਾਫ਼ਿਜ੪੫੫।।।
ਕਿਉਣ, ਜੋ ਤੇਰਾ ਘਰ ਮੇਰੀਆਣ ਰੋਣਦੀਆਣ ਅੱਖਾਣ ਵਿਚ ਹੈ ।
O my mind! Who is such a person that does not reflect the radiance of Akaalpurakh from head to toes? (62)
दरूनि दीदाइ गिरीआनि मन क़ुदा हाफ़िज ।४५।५।
GURBANI.WORLD