ਬਸਕਿ ਮਾ ਰਾ ਹਸਤ ਬਾ ਤੋ ਇਰਤਬਾਤ ।
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਸਕਿਮਾਰਾਹਸਤਬਾਤੋਇਰਤਬਾਤ।
ਸਾਡਾ ਤੇਰੇ ਨਾਲ ਵਡਾ ਸਾਕ ਸੰਬੰਧ ਹੈ,
This self-ego is the trait and characteristic of your stupidity;
बसकि मा रा हसत बा तो इरतबात ।
LINE 02
ਅਜ਼ਕਦੂਮਿਤੁਸਤਦਰਆਲਮਨਿਸ਼ਾਤ੪੪੧।।।
ਤੇਰੀ ਆਮਦ ਕਰਕੇ ਸਾਰੀ ਦੁਨੀਆ ਵਿਚ ਖੁਸ਼ੀ ਹੀ ਖੁਸ਼ੀ ਹੈ ।
And, worship of truth is the asset of your faith and belief. (53)
अज़ कदूमि तुसत दर आलम निशात ।४४।१।
LINE 03
ਫ਼ਰਸ਼ਕਰਦਮਦਰਕਦੂਮਿਰਾਹਿਤੂ।
ਮੈਣ ਆਪਣੇ ਖਿੜੇ ਦਿਲ ਅਤੇ ਖੁਲ੍ਹੇ ਨੈਨਾਣ ਨੂੰ,
Your body is composed of wind, dust and fire;
फ़रश करदम दर कदूमि राहि तू ।
LINE 04
ਦੀਦਾਓਦਿਲਰਾਕਿਬੂਦਾਦਰ-ਬਸਾਤ੪੪੨।।।
ਤੇਰੀ ਆਮਦ ਦੇ ਰਾਹ ਉੱਤੇ ਵਿਛਾ ਦਿੱਤਾ ਹੈ ।
You are just a drop of water, and the radiance (life) in you is the bestowal of Akaalpurakh. (54)
दीदा ओ दिल रा कि बूदा दर-बसात ।४४।२।
LINE 05
ਬਰਫ਼ਕੀਰਾਨਿਖ਼ੁਦਾਰਹਿਮੇਬਕੁਨ।
ਤੂੰ ਰੱਬ ਦੇ ਫਕੀਰਾਣ ਉੱਤੇ ਮਿਹਰ ਕਰ,
Your abode-like mind has been radiant with the Divine splendor,
बर फ़कीरानि क़ुदा रहिमे बकुन ।
LINE 06
ਤਾਦਰੀਣਦੁਨਿਆਬ-ਯਾਬੀਇੰਬਸਾਤ੪੪੩।।।
ਤਾਣ ਜੋ ਇਸ ਦੁਨੀਆ ਵਿਚ ਤੈਨੂੰ ਖੁਸ਼ੀ ਹਾਸਲ ਹੋਵੇ ।
You were just a flower (not long ago), now you are a full fledged garden embellished with scores and scores of flowers. (55)
ता दरीण दुनिआ ब-याबी इंबसात ।४४।३।
LINE 07
ਦਾਇਮਾਦਿਲਰਾਬਸੂਇਹੱਕਬਿਆਰ।
ਹਮੇਸ਼ਾ ਆਪਣੇ ਦਿਲ ਨੂੰ ਰੱਬ ਦੇ ਪਾਸੇ ਲਾ,
You should (enjoy) taking a walk inside this garden;
दाइमा दिल रा बसूइ हक बिआर ।
LINE 08
ਤਾਬ-ਆਸਾਣਬਿਗੁਜ਼ਰੀਜ਼ੀਣਪੁਲਿਸਰਾਤ੪੪੪।।।
ਤਾਣ ਜੋ ਤੂੰ ਸਹਿਜੇ ਹੀ ਇਸ ਪੁਲ-ਸਰਾਤ (ਭਉਜਲ) ਤੋਣ ਲੰਘ ਜਾਵੇਣ ।
And, soar around like a chaste and innocent bird in it. (56)
ता ब-आसाण बिगुज़री ज़ीण पुलि सरात ।४४।४।
LINE 09
ਨੀਸਤਆਸੂਦਾਕਸੇਦਰਜ਼ੇਰਿਚਰਖ਼।
ਕੋਈ ਵੀ ਇਸ ਆਸਮਾਨ ਦੇ ਹੇਠ ਸੌਖਾ ਅਤੇ ਖੁਸ਼ਹਾਲ ਨਹੀਣ,
There are millions of heavenly gardens in His each and every nook and corner,
नीसत आसूदा कसे दर ज़ेरि चरक़ ।
LINE 10
ਬਿਗੁਜ਼ਰਐਗੋਯਾਅਜ਼ੀਣਕੁਹਨਾਰੁਬਾਤ੪੪੫।।।
ਹੇ ਗੋਯਾ# ਤੂੰ ਇਸ ਪੁਰਾਨੀ ਸਰਾਣ ਤੋਣ ਲੰਘ ਜਾ ।
Both these worlds are like just a grain off the ear of His corn. (57)
बिगुज़र ऐ गोया अज़ीण कुहना रुबात ।४४।५।
GURBANI.WORLD