ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਰੂਪਰੇਖਜਾਕਰਨਕਛੁਅਰੁਕਛੁਨਹਿਨਆਕਾਰ॥
ਜਿਸ ਦੀ ਕੁਝ ਰੂਪ-ਰੇਖਾ ਨਹੀਂ ਹੈ ਅਤੇ ਕੋਈ ਆਕਾਰ ਵੀ ਨਹੀਂ ਹੈ।
Neither he is beautiful nor he does any work
रूप रेख जाकर न कछु अरु कछु नहिन आकार ॥
LINE 03
ਸਿਲਾਰੂਪਬਰਤਤਜਗਤਸੋਬਊਧਅਵਤਾਰ੩॥॥
ਜਗਤ ਵਿਚ (ਜੋ) ਸਿਲਾ ਰੂਪ ਵਰਤ ਰਿਹਾ ਹੈ, ਉਹ ਬੌਧ ਅਵਤਾਰ ਹੈ ॥੩॥
He considers the whole world like stone and calls himself the Buddha incarnation.3.
सिला रूप बरतत जगत सो बऊध अवतार ॥३॥
LINE 04
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਬਊਧਅਵਤਾਰਤੇਈਸਵੋਸਮਾਪਤਮਸਤੁਸੁਭਮਸਤੁ੨੩॥॥
ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਬੌਧ ਅਵਤਾਰ ਤੇਈਵੇਂ ਦੀ ਸਮਾਪਤੀ ਹੈ, ਸਭ ਸ਼ੁਭ ਹੈ ॥੨੩॥
Here ends the description of Buddha Incarnation in Bachittar Natak.23.
इति स्री बचित्र नाटक ग्रंथे बऊध अवतार तेईसवो समापतम सतु सुभम सतु ॥२३॥
GURBANI.WORLD