ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 899
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਪੁਨਿਮੰਤ੍ਰੀਐਸੇਕਹਿਯੋਸੁਨਿਯੈਕਥਾਨ੍ਰਿਪਾਲ॥
ਫਿਰ ਮੰਤ੍ਰੀ ਨੇ ਇਸ ਤਰ੍ਹਾਂ ਕਿਹਾ, ਹੇ ਰਾਜਨ! (ਤੁਸੀਂ) ਕਥਾ ਸੁਣੋ।
Then the Minister said, ‘Listen to another story, my Raja.’
पुनि मंत्री ऐसे कहियो सुनियै कथा न्रिपाल ॥
LINE 03
ਤੇਹੀਚੋਰਚਰਿਤ੍ਰਇਕਕਿਯੋਸੁਕਹੋਉਤਾਲ੧॥॥
ਉਸ ਚੋਰ ਨੇ ਇਕ (ਹੋਰ) ਚਰਿਤ੍ਰ ਕੀਤਾ, ਉਹ ਮੈਂ ਸ਼ੀਘਰ ਕਹਿੰਦਾ ਹਾਂ ॥੧॥
‘The same thief played another trick which I tell you now.(1)
तेही चोर चरित्र इक कियो सु कहो उताल ॥१॥
GURBANI.WORLD