ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 899
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਵਾਹੀਕੋਝੂਠਾਕਿਯੋਭੇਦਨਪਾਵੈਕੋਇ॥
(ਸਾਰਿਆਂ ਨੇ) ਉਸੇ ਨੂੰ ਝੂਠਾ ਕੀਤਾ, ਕਿਸੇ ਨੇ ਵੀ (ਵਿਚਲੇ) ਭੇਦ ਨੂੰ ਨਹੀਂ ਸਮਝਿਆ।
Every body called him a liar without understanding the secret.
वाही को झूठा कियो भेद न पावै कोइ ॥
LINE 03
ਵਹਦਿਨਧਨਹੈਹਰਗਯੋਰਾਮਕਰੈਸੋਹਇ੮॥॥
ਉਸ ਦਿਨ (ਉਸ ਦਾ) ਧਨ ਅਤੇ ਘੋੜਾ ਚੋਰੀ ਹੋ ਗਿਆ। ਜਿਵੇਂ ਰਾਮ ਕਰਦਾ ਹੈ, ਤਿਵੇਂ ਹੁੰਦਾ ਹੈ ॥੮॥
Each day is auspicious and it happens the way Lord God wills.(8)(1)
वह दिन धन है हर गयो राम करै सो हइ ॥८॥
LINE 04
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਪਚਹਤਰੋਚਰਿਤ੍ਰਸਮਾਪਤਮਸਤੁਸੁਭਮਸਤੁ੭੫੧੩੦੨ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੭੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੫॥੧੩੦੨॥ ਚਲਦਾ॥
Seventy-fifth Parable of Auspicious Chritars Conversation of the Raja and the Minister, Completed with Benediction.(75)(1299)
इति स्री चरित्र पख्याने पुरख चरित्रे मंत्री भूप संबादे पचहतरो चरित्र समापतम सतु सुभम सतु ॥७५॥१३०२॥अफजूं॥
GURBANI.WORLD