ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਨਾਕਮੂੰਦਿਕਰਿਚਾਰਿਘਰੀਠਾਢੇਰਹੈ॥
ਨਕ ਨੂੰ ਬੰਦ ਕਰ ਕੇ ਚਾਰ ਘੜੀਆਂ ਤਕ ਖੜੋਤਾ ਰਹਿੰਦਾ ਹੈਂ
नाक मूंदि करि चारि घरी ठाढे रहै ॥
LINE 03
ਸਿਵਸਿਵਸਿਵਹ੍ਵੈਏਕਚਰਨਇਸਥਿਤਕਹੈ॥
ਅਤੇ ਇਕ ਚਰਨ ਉਤੇ ਟਿਕ ਕੇ 'ਸ਼ਿਵ ਸ਼ਿਵ' ਕਹਿੰਦਾ ਹੈਂ।
सिव सिव सिव ह्वै एक चरन इसथित कहै ॥
LINE 04
ਜੋਕੋਊਪੈਸਾਏਕਦੇਤਕਰਿਆਇਕੈ॥
ਜੇ ਕੋਈ ਆ ਕੇ ਇਕ ਪੈਸਾ ਦਿੰਦਾ ਹੈ
जो कोऊ पैसा एक देत करि आइ कै ॥
LINE 05
ਹੋਦਾਤਨਲੇਤਉਠਾਇਸਿਵਹਿਬਿਸਰਾਇਕੈ੧੮॥॥
ਤਾਂ ਸ਼ਿਵ ਨੂੰ ਭੁਲਾ ਕੇ ਦੰਦਾਂ ਨਾਲ ਉਠਾ ਲੈਂਦਾ ਹੈਂ ॥੧੮॥
हो दातन लेत उठाइ सिवहि बिसराइ कै ॥१८॥
GURBANI.WORLD