ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1101
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਭਾਨਮਤੀਤਾਕੇਬਰਨਾਰੀ॥
ਉਸ ਦੀ ਭਾਨ ਮਤੀ ਨਾਂ ਦੀ ਸੁੰਦਰ ਰਾਣੀ ਸੀ
भान मती ता के बर नारी ॥
LINE 03
ਪਿੰਗੁਲਦੇਇਪ੍ਰਾਨਨਿਤੇਪ੍ਯਾਰੀ॥
ਅਤੇ ਪਿੰਗੁਲ ਦੇਵੀ ਵੀ ਪ੍ਰਾਣਾਂ ਤੋਂ ਪਿਆਰੀ ਸੀ।
पिंगुल देइ प्राननि ते प्यारी ॥
LINE 04
ਅਪ੍ਰਮਾਨਭਾਰਾਨੀਸੋਹੈ॥
ਰਾਣੀਆਂ ਦੀ ਅਨੂਪਮ ਸੁੰਦਰਤਾ ਸ਼ੋਭਦੀ ਸੀ।
अप्रमान भा रानी सोहै ॥
LINE 05
ਦੇਵਅਦੇਵਸੁਤਾਢਿਗਕੋਹੈ੨॥॥
ਉਨ੍ਹਾਂ ਸਾਹਮਣੇ ਦੇਵਤਿਆਂ ਅਤੇ ਦੈਂਤਾਂ ਦੀਆਂ ਪੁੱਤਰੀਆਂ ਭਲਾ ਕੀ ਸਨ ॥੨॥
देव अदेव सुता ढिग को है ॥२॥
GURBANI.WORLD