ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1101
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਧਾਰਾਨਗਰੀਕੋਰਹੈਭਰਥਰਿਰਾਵਸੁਜਾਨ॥
ਧਾਰਾ ਨਗਰ ਵਿਚ ਭਰਥਰੀ ਨਾਂ ਦਾ ਇਕ ਸੁਜਾਨ ਰਾਜਾ ਰਹਿੰਦਾ ਸੀ।
धारा नगरी को रहै भरथरि राव सुजान ॥
LINE 03
ਦੋਦ੍ਵਾਦਸਬਿਦ੍ਯਾਨਿਪੁਨਸੂਰਬੀਰਬਲਵਾਨ੧॥॥
ਉਹ ਚੌਦਾਂ ਵਿਦਿਆਵਾਂ ਵਿਚ ਨਿਪੁਣ ਅਤੇ ਸੂਰਵੀਰ ਤੇ ਬਲਵਾਨ ਸੀ ॥੧॥
दो द्वादस बिद्या निपुन सूरबीर बलवान ॥१॥
GURBANI.WORLD