ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਕਹਿਐਸੀਨ੍ਰਿਪਸੀਸਢੁਰਾਯੋ॥
ਇਸ ਤਰ੍ਹਾਂ ਕਹਿ ਕੇ ਰਾਜੇ ਨੇ ਸਿਰ ਹਿਲਾਇਆ।
कहि ऐसी न्रिप सीस ढुरायो ॥
LINE 03
ਤਾਸੁੰਦਰਿਪਰਕਛੁਨਬਸਾਯੋ॥
ਉਸ ਸੁੰਦਰ (ਰਾਜੇ) ਉਤੇ ਉਸ ਦਾ ਕੋਈ ਵਸ ਨਾ ਚਲਿਆ।
Declaring thus he hung his head but did not reprimand the Rani.
ता सुंदरि पर कछु न बसायो ॥
LINE 04
ਗ੍ਰਿਹਤੇਕਾਢਿਤ੍ਰਿਯਹਿਪੁਨਿਦੀਨੀ॥
(ਉਸ ਨੇ) ਘਰੋਂ ਇਸਤਰੀ ਕਢ ਕੇ ਫਿਰ (ਉਸ ਨੂੰ) ਦੇ ਦਿੱਤੀ।
ग्रिह ते काढि त्रियहि पुनि दीनी ॥
LINE 05
ਇਹਚਰਿਤ੍ਰਸੇਤੀਹਰਿਲੀਨੀ੨੬॥॥
ਇਸ ਚਰਿਤ੍ਰ ਨਾਲ (ਪਰਮ ਸਿੰਘ ਨੇ ਰਾਣੀ ਨੂੰ) ਜਿਤ ਲਿਆ ॥੨੬॥
Bringing the woman out of his palace he gave her away and throughthis trickery he (Parm Singh) won over the lady.(26)
इह चरित्र सेती हरि लीनी ॥२६॥
GURBANI.WORLD