ਸਵੈਯਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1002
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
Savaiyya
सवैया ॥
LINE 02
ਹਿੰਮਤਸਿੰਘਕਹੀਹਸਿਕੈਚਿਤਮੈਅਤਿਰੋਸਕੋਮਾਰਿਮਰੂਰੋ॥
ਚਿਤ ਵਿਚ ਬਹੁਤ ਕ੍ਰੋਧ ਕਰ ਕੇ ਪਰ ਉਪਰੋਂ ਹਸ ਕੇ ਹਿੰਮਤ ਸਿੰਘ ਨੇ ਕਿਹਾ
Internally full of rage, but, smilingly, Bikrim Singh said aloud,
हिंमत सिंघ कही हसि कै चित मै अति रोस को मारि मरूरो ॥
LINE 03
ਏਕਧਨੀਨਵਜੋਬਨਦੂਸਰਤੀਸਰੇਹੋਪੁਰਸੋਤਮਪੂਰੋ॥
ਕਿ (ਇਹ ਰਾਜਾ ਪਰਮ ਸਿੰਘ) ਇਕ ਤਾਂ ਧਨੀ ਹੈ, ਦੂਜਾ ਨੌਜਵਾਨ ਹੈ ਅਤੇ ਤੀਜਾ ਇਹ ਪੂਰੀ ਤਰ੍ਹਾਂ ਉਤਮ ਪੁਰਸ਼ ਹੈ।
‘He is benevolent and young and, thirdly, he is superior human being,
एक धनी नव जोबन दूसर तीसरे हो पुरसोतम पूरो ॥
LINE 04
ਆਖਿਨਮੂੰਦਿਹਨ੍ਯੋਕੁਪਿਯਾਕਹਯਾਪਰਕੋਪਕਿਯੋਸਭਕੂਰੋ॥
(ਇਸ ਨੇ) ਅੱਖਾਂ ਬੰਦ ਕਰ ਕੇ ਕੁਪੀ ਨੂੰ ਤੀਰ ਨਾਲ ਵਿੰਨ੍ਹਿਆ ਹੈ, ਇਸ ਲਈ ਇਸ ਉਤੇ ਗੁੱਸਾ ਕਰਨਾ ਵਿਅਰਥ ਹੈ।
‘By keeping his one eye closed, he has hit at the funnel, why shouldI get revengeful on him.
आखिन मूंदि हन्यो कुपिया कह या पर कोप कियो सभ कूरो ॥
LINE 05
ਕੈਸੇਕੈਆਜੁਹਨੋਇਹਕੋਜੁਹੈਰਾਵਬਡੋਅਰੁਸੁੰਦਰਸੂਰੋ੨੫॥॥
(ਮੈਂ) ਅਜ ਇਸ ਨੂੰ ਕਿਵੇਂ ਮਾਰ ਦਿਆਂ, ਇਹ ਬਹੁਤ ਸੁੰਦਰ ਰਾਜਾ ਅਤੇ ਸੂਰਮਾ ਹੈ ॥੨੫॥
‘He is brave and handsome Raja, how can he be annihilated.’(25)
कैसे कै आजु हनो इह को जु है राव बडो अरु सुंदर सूरो ॥२५॥
GURBANI.WORLD