ਸਵਈਏ ਮਹਲੇ ਤੀਜੇ ਕੇ ੩ ॥

ਸਵਈਏ ਮਹਲੇ ਤੀਜੇ ਕੇ ਭੱਟ ਕਲੵ ਸਹਾਰ ਅੰਗ 1392
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵਈਏਮਹਲੇਤੀਜੇਕੇ
ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
Swaiyas In Praise Of The Third Mahalaa:
सवईए महले तीजे के ३ ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਸੋਈਪੁਰਖੁਸਿਵਰਿਸਾਚਾਜਾਕਾਇਕੁਨਾਮੁਅਛਲੁਸੰਸਾਰੇ
ਉਸ ਸਦਾ-ਥਿਰ ਅਕਾਲ ਪੁਰਖ ਨੂੰ ਸਿਮਰ; ਜਿਸ ਦਾ ਇਕ ਨਾਮ ਸੰਸਾਰ ਵਿਚ ਅਛੱਲ ਹੈ।
Dwell upon that Primal Being, the True Lord God; in this world, His One Name is Undeceivable.
सोई पुरखु सिवरि साचा जा का इकु नामु अछलु संसारे ॥
LINE 04
ਜਿਨਿਭਗਤਭਵਜਲਤਾਰੇਸਿਮਰਹੁਸੋਈਨਾਮੁਪਰਧਾਨੁ
ਜਿਸ ਨਾਮ ਨੇ ਭਗਤਾਂ ਨੂੰ ਸੰਸਾਰ-ਸਾਗਰ ਤੋਂ ਪਾਰ ਉਤਾਰਿਆ ਹੈ, ਉਸ ਉੱਤਮ ਨਾਮ ਨੂੰ ਸਿਮਰੋ।
He carries His devotees across the terrifying world-ocean; meditate in remembrance on His Naam, Supreme and Sublime.
जिनि भगत भवजल तारे सिमरहु सोई नामु परधानु ॥
LINE 05
ਤਿਤੁਨਾਮਿਰਸਿਕੁਨਾਨਕੁਲਹਣਾਥਪਿਓਜੇਨਸ੍ਰਬਸਿਧੀ
ਉਸੇ ਨਾਮ ਵਿਚ (ਗੁਰੂ) ਨਾਨਕ ਆਨੰਦ ਲੈ ਰਿਹਾ ਹੈ, (ਉਸੇ ਨਾਮ ਦੁਆਰਾ) ਲਹਣਾ ਜੀ ਟਿੱਕ ਗਏ, ਜਿਸ ਕਰਕੇ ਸਾਰੀਆਂ ਸਿੱਧੀਆਂ ਉਹਨਾਂ ਨੂੰ ਪ੍ਰਾਪਤ ਹੋਈਆਂ।
Nanak delighted in the Naam; He established Lehnaa as Guru, who was imbued with all supernatural spiritual powers.
तितु नामि रसिकु नानकु लहणा थपिओ जेन स्रब सिधी ॥
LINE 06
ਕਵਿਜਨਕਲੵਸਬੁਧੀਕੀਰਤਿਜਨਅਮਰਦਾਸਬਿਸ੍ਤਰੀਯਾ
ਹੇ ਕਲ੍ਯ੍ਯ ਕਵੀ! (ਉਸੇ ਦੀ ਬਰਕਤਿ ਨਾਲ) ਉੱਚੀ ਬੁੱਧੀ ਵਾਲੇ ਗੁਰੂ ਅਮਰਦਾਸ ਦੀ ਸੋਭਾ ਲੋਕਾਂ ਵਿਚ ਪਸਰ ਰਹੀ ਹੈ।
So speaks Kal the poet: the glory of the wise, sublime and humble Amar Daas is spread throughout the world.
कवि जन कल्य सबुधी कीरति जन अमरदास बिस्तरीया ॥
LINE 07
ਕੀਰਤਿਰਵਿਕਿਰਣਿਪ੍ਰਗਟੁਸੰਸਾਰਹਸਾਖਤਰੋਵਰਮਵਲਸਰਾ
(ਜਿਵੇਂ) ਮੌਲਸਰੀ ਦੇ ਸ੍ਰੇਸ਼ਟ ਰੁੱਖ ਦੀਆਂ ਸ਼ਾਖ਼ਾਂ (ਖਿੱਲਰ ਕੇ ਸੁਗੰਧੀ ਖਿਲਾਰਦੀਆਂ ਹਨ, ਤਿਵੇਂ ਗੁਰੂ ਅਮਰਦਾਸ ਦੀ) ਸੋਭਾ-ਰੂਪ ਸੂਰਜ ਦੀ ਕਿਰਣ ਦੇ ਜਗਤ ਵਿਚ ਪਰਗਟ ਹੋਣ ਦੇ ਕਾਰਣ-
His Praises radiate throughout the world, like the rays of the sun, and the branches of the maulsar (fragrant) tree.
कीरति रवि किरणि प्रगटु संसारह साख तरोवर मवलसरा ॥
LINE 08
ਉਤਰਿਦਖਿਣਹਿਪੁਬਿਅਰੁਪਸ੍ਚਮਿਜੈਜੈਕਾਰੁਜਪੰਥਿਨਰਾ
ਪਹਾੜ, ਦੱਖਣ ਚੜ੍ਹਦੇ ਲਹਿੰਦੇ (ਭਾਵ, ਹਰ ਪਾਸੇ) ਲੋਕ ਗੁਰੂ ਅਮਰਦਾਸ ਜੀ ਦੀ ਜੈ-ਜੈਕਾਰ ਕਰ ਰਹੇ ਹਨ।
In the north, south, east and west, people proclaim Your Victory.
उतरि दखिणहि पुबि अरु पस्चमि जै जै कारु जपंथि नरा ॥
LINE 09
ਹਰਿਨਾਮੁਰਸਨਿਗੁਰਮੁਖਿਬਰਦਾਯਉਉਲਟਿਗੰਗਪਸ੍ਚਮਿਧਰੀਆ
ਜਿਹੜਾ ਹਰੀ ਦਾ ਨਾਮ ਗੁਰੂ ਨਾਨਕ ਦੇਵ ਜੀ ਨੇ ਉਚਾਰ ਕੇ ਵਰਤਾਇਆ ਤੇ ਸੰਸਾਰੀ ਜੀਵਾਂ ਦੀ ਥ੍ਰਿਤੀ ਸੰਸਾਰ ਵਲੋਂ ਉਲਟਾ ਦਿੱਤੀ,
The Guru spoke the Lord's Name with His mouth and broadcast it throughout the world, to turn the tide of the hearts of men.
हरि नामु रसनि गुरमुखि बरदायउ उलटि गंग पस्चमि धरीआ ॥
LINE 10
ਸੋਈਨਾਮੁਅਛਲੁਭਗਤਹਭਵਤਾਰਣੁਅਮਰਦਾਸਗੁਰਕਉਫੁਰਿਆ॥॥
ਉਹੀ ਅਛੱਲ ਨਾਮ, ਉਹੀ ਭਗਤਾਂ ਨੂੰ ਸੰਸਾਰ ਤੋਂ ਪਾਰ ਉਤਾਰਨ ਵਾਲਾ ਨਾਮ ਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਪ੍ਰਗਟ ਹੋਇਆ ॥੧॥
That Undeceivable Naam, which carries the devotees across the world-ocean, came into Guru Amar Daas. ||1||
सोई नामु अछलु भगतह भव तारणु अमरदास गुर कउ फुरिआ ॥१॥
GURBANI.WORLD