ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 989
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਬਜਿਯੋਜੂਝਊਆਦੁਹੂੰਦਿਸਿਸੂਰਾਭਯੋਸੁਰੰਗ॥
ਦੋਹਾਂ ਪਾਸਿਆਂ ਤੋਂ ਮਾਰੂ ਨਗਾਰੇ ਵਜੇ ਅਤੇ ਸੂਰਮਿਆਂ ਦਾ ਰੰਗ ਲਾਲ ਹੋ ਗਿਆ।
From both sides war drums were pounded and the valiant ones swarmed in full swings.
बजियो जूझऊआ दुहूं दिसि सूरा भयो सुरंग ॥
LINE 03
ਪਖਰਾਰੇਨਾਚਤਭਏਕਾਤਰਭਏਕੁਰੰਗ੩॥॥
ਪਾਖਰਾਂ ਨਾਲ ਸਜੇ ਹੋਏ ਘੋੜੇ ਨਚਣ ਲਗੇ ਅਤੇ ਡਰਪੋਕਾਂ ਦੇ ਰੰਗ ਫਿਕੇ ਪੈ ਗਏ ॥੩॥
Their galloping horses made even the deer to feel humble.(3)
पखरारे नाचत भए कातर भए कुरंग ॥३॥
GURBANI.WORLD