ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 989
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਧਰਵਾਰਨਤਾਕੋਧਨਮਾਰਿਯੋ॥
(ਇਕ ਵਾਰ) ਧਾੜਵੀਆਂ ਨੇ ਉਸ ਦਾ ਧਨ ਲੁਟ ਲਿਆ।
धरवारन ता को धन मारियो ॥
LINE 03
ਪੁਰੀਆਇਪਾਲਕਨਪੁਕਾਰਿਯੋ॥
ਨਗਰ ਵਿਚ ਆ ਕੇ ਪਾਲਕਾਂ (ਚਰਵਾਹਿਆਂ) ਨੇ ਪੁਕਾਰ ਕੀਤੀ।
When the enemy took away their wealth (of the animals), the herdsman came to the town and raised hue and cry.
पुरी आइ पालकन पुकारियो ॥
LINE 04
ਅਗਨਤਢੋਲਨਗਾਰੇਬਾਜੇ॥
(ਬਦਲੇ ਲਈ ਨਗਰ ਵਿਚ) ਅਨੇਕਾਂ ਢੋਲ ਅਤੇ ਨਗਾਰੇ ਵਜਣ ਲਗੇ
अगनत ढोल नगारे बाजे ॥
LINE 05
ਕੌਚਪਹਿਰਿਸੂਰਮਾਬਿਰਾਜੇ੨॥॥
ਅਤੇ ਸੂਰਮੇ ਕਵਚ ਪਾ ਕੇ ਤਿਆਰ ਹੋ ਗਏ ॥੨॥
The drums were beaten and many courageous ones came out holding their spears and daggers.(2)
कौच पहिरि सूरमा बिराजे ॥२॥
GURBANI.WORLD