ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸੁਨਤਬਚਨਤਸਕਰਤੇਭਏ॥
(ਇਸਤਰੀ ਦੇ) ਬੋਲ ਸੁਣ ਕੇ ਚੋਰ ਤਿਆਰ ਹੋ ਗਏ।
सुनत बचन तसकर ते भए ॥
LINE 03
ਤ੍ਰਿਯਕੌਸੰਗਤਹਾਲੈਗਏ॥
ਇਸਤਰੀ ਨੂੰ ਉਥੇ ਨਾਲ ਲੈ ਗਏ।
त्रिय कौ संग तहा लै गए ॥
LINE 04
ਜਹਕੋਠਾਦਾਰੂਕੋਭਰਿਯੋ॥
ਜਿਥੇ ਦਾਰੂ (ਬਾਰੂਦ) ਦਾ ਕੋਠਾ ਭਰਿਆ ਹੋਇਆ ਸੀ,
जह कोठा दारू को भरियो ॥
LINE 05
ਤਹੀਜਾਇਤਸਕਰਨਉਚਰਿਯੋ੬॥॥
ਉਥੇ ਜਾ ਕੇ ਚੋਰਾਂ ਨੂੰ ਕਿਹਾ ॥੬॥
तही जाइ तसकरन उचरियो ॥६॥
GURBANI.WORLD