ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1022
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਦੁਹੂੰਹਾਥਨਿਜੁਮੂੰਡਛਾਰਡਾਰਤਭਯੋ॥
(ਰਾਜਾ) ਆਪਣੇ ਦੋਹਾਂ ਹੱਥਾਂ ਨਾਲ ਸਿਰ ਵਿਚ ਮਿੱਟੀ ਪਾਣ ਲਗਾ,
दुहूं हाथ निजु मूंड छार डारत भयो ॥
LINE 03
ਜਨੁਕਰਾਹਮੈਲੂਟਿਕਿਨੂਤਾਕੌਲਯੋ॥
ਮਾਨੋ ਉਸ ਨੂੰ ਰਸਤੇ ਵਿਚ ਕਿਸੇ ਨੇ ਲੁਟ ਲਿਆ ਹੋਵੇ।
जनुक राह मै लूटि किनू ता कौ लयो ॥
LINE 04
ਗਿਰਿਯੋਝੂਮਿਕੈਭੂਮਿਅਧਿਕਮੁਰਝਾਇਕੈ॥
ਉਹ ਬੇਹੋਸ਼ ਹੋ ਕੇ ਧਰਤੀ ਉਤੇ ਘੁਮੇਰੀ ਖਾ ਕੇ ਡਿਗ ਪਿਆ
गिरियो झूमि कै भूमि अधिक मुरझाइ कै ॥
LINE 05
ਹੋਡੂਬਿਨਦੀਮਹਿਮਰਿਯੋਅਧਿਕਬਿਖਖਾਇਕੈ੧੫॥॥
ਅਤੇ ਬਹੁਤ ਜ਼ਹਿਰ ਖਾ ਕੇ ਨਦੀ ਵਿਚ ਡੁਬ ਮਰਿਆ ॥੧੫॥
हो डूबि नदी महि मरियो अधिक बिख खाइ कै ॥१५॥
LINE 06
ਲੈਰਾਨੀਕੋਜਾਰਜਬੈਗ੍ਰਿਹਆਇਯੋ॥
ਰਾਣੀ ਨੂੰ ਲੈ ਕੇ ਜਦ ਯਾਰ (ਆਪਣੇ) ਘਰ ਆਇਆ
लै रानी को जार जबै ग्रिह आइयो ॥
LINE 07
ਭਾਤਿਭਾਤਿਸੋਦਰਬੁਦਿਜਾਨੁਲੁਟਾਇਯੋ॥
ਤਾਂ ਕਈ ਤਰ੍ਹਾਂ ਨਾਲ ਬ੍ਰਾਹਮਣਾਂ ਵਿਚ ਧਨ ਵੰਡਿਆ।
भाति भाति सो दरबु दिजानु लुटाइयो ॥
LINE 08
ਜੌਐਸੀਅਬਲਾਕੌਛਲਸੌਪਾਇਯੈ॥
ਜੇ ਛਲ ਨਾਲ ਅਜਿਹੀ ਇਸਤਰੀ ਨੂੰ ਪ੍ਰਾਪਤ ਕਰ ਲਈਏ
जौ ऐसी अबला कौ छल सौ पाइयै ॥
LINE 09
ਹੋਬਿਨੁਦਾਮਨਤਿਹਦਏਹਾਥਬਿਕਿਜਾਇਯੈ੧੬॥॥
ਤਾਂ ਬਿਨਾ ਦੰਮਾਂ ਦੇ ਹੀ ਉਸ ਦੇ ਹੱਥ ਵਿਕ ਜਾਈਏ ॥੧੬॥
हो बिनु दामन तिह दए हाथ बिकि जाइयै ॥१६॥
LINE 10
ਛਲਅਬਲਾਛੈਲਨਕੋਕਛੂਨਜਾਨਿਯੈ॥
ਚਤੁਰ ਇਸਤਰੀਆਂ ਦੇ ਛਲ (ਚਰਿਤ੍ਰ) ਨੂੰ ਕੁਝ ਵੀ ਸਮਝਿਆ ਨਹੀਂ ਜਾ ਸਕਦਾ।
छल अबला छैलन को कछू न जानियै ॥
LINE 11
ਲਹਿਯੋਨਜਾਕੌਜਾਇਸੁਕੈਸਬਖਾਇਨੈ॥
ਜਿਸ ਨੂੰ ਸਮਝਿਆ ਨਾ ਜਾ ਸਕੇ ਉਸ ਦਾ ਬਖਾਨ ਕਿਵੇਂ ਕੀਤਾ ਜਾਏ।
लहियो न जा कौ जाइ सु कैस बखाइनै ॥
LINE 12
ਜੁਕਛੁਛਿਦ੍ਰਇਨਕੇਛਲਕੌਲਖਿਪਾਇਯੈ॥
ਜੇ ਕੋਈ ਕਮਜ਼ੋਰੀ ਇਨ੍ਹਾਂ ਦੇ ਚਰਿਤ੍ਰ ਦੀ ਪਤਾ ਵੀ ਲਗ ਜਾਵੇ
जु कछु छिद्र इन के छल कौ लखि पाइयै ॥
LINE 13
ਹੋਸਮੁਝਿਚਿਤਚੁਪਰਹੋਨਕਿਸੂਬਤਾਇਯੈ੧੭॥॥
ਤਾਂ ਸਮਝ ਕੇ ਚੁਪ ਰਹੋ, ਕਿਸੇ ਨੂੰ ਨਾ ਦਸੋ ॥੧੭॥
हो समुझि चित चुप रहो न किसू बताइयै ॥१७॥
LINE 14
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਚੌਤਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ੧੪੪੨੯੨੦ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੪॥੨੯੨੦॥ ਚਲਦਾ॥
इति स्री चरित्र पख्याने त्रिया चरित्रे मंत्री भूप संबादे इक सौ चौतालीसवो चरित्र समापतम सतु सुभम सतु ॥१४४॥२९२०॥अफजूं॥
GURBANI.WORLD