ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਚੋਟਨਲਗੇਰੋਹਮਨਆਨੋ॥
ਸੱਟਾਂ ਵਜਣ ਨਾਲ (ਲੌਂਡੀ ਦੇ) ਮਨ ਵਿਚ ਕ੍ਰੋਧ ਆਇਆ।
She (the maid) was infuriated after getting severe beating.
चोटन लगे रोह मन आनो ॥
LINE 03
ਜਾਇਸੈਯਦਸੋਕਰਿਯੋਯਰਾਨੋ॥
(ਉਸ ਨੇ ਇਕ) ਸੱਯਦ ਨਾਲ ਯਾਰਾਨਾ ਗੰਢ ਲਿਆ।
She got involved herself with a Sayeed.
जाइ सैयद सो करियो यरानो ॥
LINE 04
ਨਿਤਤਿਹਅਪਨੇਸਦਨਬੁਲਾਵੈ॥
ਉਸ ਨੂੰ ਨਿੱਤ ਆਪਣੇ ਘਰ ਬੁਲਾ ਲੈਂਦੀ
She invited him to her house every day and
नित तिह अपने सदन बुलावै ॥
LINE 05
ਸਾਹੁਤ੍ਰਿਯਾਕੋਦਰਬੁਲੁਟਾਵੈ੨॥॥
ਅਤੇ ਸ਼ਾਹ ਦੀ ਇਸਤਰੀ ਦਾ ਧੰਨ ਲੁਟਾ ਦਿੰਦੀ ॥੨॥
Started to plunder the wealth of the trader’ wife.(2)
साहु त्रिया को दरबु लुटावै ॥२॥
GURBANI.WORLD