ਅਥ ਬ੍ਰਿਹ ਨਾਟਕ ਲਿਖਯਤੇ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਬ੍ਰਿਹਨਾਟਕਲਿਖਯਤੇ॥
ਹੁਣ ਬਿਰਹ ਨਾਟਕ ਲਿਖਦੇ ਹਾਂ:
अथ ब्रिह नाटक लिखयते ॥
LINE 02
ਦੋਹਰਾ॥
ਦੋਹਰਾ:
DOHRA
दोहरा ॥
LINE 03
ਰਥਊਪਰਮਹਾਰਾਜਗੇਰਥਿਚੜਿਕੈਤਜਿਗ੍ਰੇਹ॥
ਸ੍ਰੀ ਕ੍ਰਿਸ਼ਨ (ਅਤੇ ਬਲਰਾਮ) ਰਥ ਉਪਰ ਚੜ੍ਹ ਕੇ ਅਤੇ ਘਰ ਛਡ ਕੇ (ਮਥੁਰਾ) ਚਲੇ ਗਏ।
रथ ऊपर महाराज गे रथि चड़ि कै तजि ग्रेह ॥
LINE 04
ਗੋਪਿਨਕਥਾਬ੍ਰਿਲਾਪਕੀਭਈਸੰਤਸੁਨਿਲੇਹੁ੭੯੬॥॥
(ਉਨ੍ਹਾਂ ਦੇ ਵਿਯੋਗ ਵਿਚ) ਗੋਪੀਆਂ ਦੇ ਵਿਰਲਾਪ ਦੀ ਜੋ ਕਥਾ ਹੋਈ ਸੀ, ਉਹ ਸੰਤ ਜਨੋ! ਸੁਣ ਲਵੋ ॥੭੯੬॥
Leaving his home, Krishna mounted the chariot: now O friends! listen to the story of the gopis.796.
गोपिन कथा ब्रिलाप की भई संत सुनि लेहु ॥७९६॥
GURBANI.WORLD