ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 375
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਜਬਹੀਚਲਿਬੇਕੀਸੁਨੀਬਤੀਯਾਤਬਗ੍ਵਾਰਨਿਨੈਨਤੇਨੀਰਢਰਿਯੋ॥
ਜਦੋਂ (ਕ੍ਰਿਸ਼ਨ ਦੇ) ਚਲੇ ਜਾਣ ਦੀ ਗੱਲ (ਗੋਪੀਆਂ ਨੇ) ਸੁਣੀ ਤਾ ਗੋਪੀਆਂ ਦੇ ਨੈਣਾਂ ਵਿਚ (ਹੰਝੂਆਂ ਦਾ) ਜਲ ਵਹਿ ਤੁਰਿਆ।
जब ही चलिबे की सुनी बतीया तब ग्वारनि नैन ते नीर ढरियो ॥
LINE 03
ਗਿਨਤੀਤਿਨਕੇਮਨਬੀਚਭਈਮਨਕੋਸਭਆਨੰਦਦੂਰਕਰਿਯੋ॥
ਉਨ੍ਹਾਂ ਦੇ ਮਨ ਵਿਚ ਚਿੰਤਾ ਹੋ ਗਈ ਅਤੇ ਮਨ ਵਿਚੋਂ ਸਾਰੇ ਆਨੰਦ ਦੂਰ ਹੋ ਗਏ।
When the gopis heard about the departure of Krishna, their eyes were filled with tears, many doubts arose in their mind and the happiness of their mind ended
गिनती तिन के मन बीच भई मन को सभ आनंद दूर करियो ॥
LINE 04
ਜਿਤਨੋਤਿਨਮੈਰਸਜੋਬਨਥੋਦੁਖਕੀਸੋਈਈਧਨਮਾਹਿਜਰਿਯੋ॥
ਉਨ੍ਹਾਂ ਵਿਚ ਜਿਤਨਾ ਜੋਬਨ ਦਾ ਰਸ ਸੀ, ਉਹ ਦੁਖ ਦੇ ਬਾਲਣ ਵਿਚ ਪੈ ਕੇ ਸੜ ਗਿਆ।
Whatever passionate love and youth they had, the same was burnt to ashes in the fire of sorrow
जितनो तिन मै रस जोबन थो दुख की सोई ईधन माहि जरियो ॥
LINE 05
ਤਿਨਤੇਨਹੀਬੋਲਿਯੋਜਾਤਕਛੂਮਨਕਾਨ੍ਰਹਕੀਪ੍ਰੀਤਿਕੇਸੰਗਜਰਿਯੋ੭੯੭॥॥
ਉਨ੍ਹਾਂ ਤੋਂ ਕੁਝ ਬੋਲਿਆ ਨਹੀਂ ਜਾਂਦਾ ਕਿਉਂਕਿ ਉਨ੍ਹਾਂ ਦਾ ਮਨ ਕਾਨ੍ਹ ਦੀ ਪ੍ਰੀਤ ਨਾਲ ਜੜ੍ਹਿਆ ਹੋਇਆ ਹੈ ॥੭੯੭॥
Their mind has withered so much in the love of Krishna that now it has become difficult for them to speak.797.
तिन ते नही बोलियो जात कछू मन कान्रह की प्रीति के संग जरियो ॥७९७॥
LINE 06
ਜਾਸੰਗਿਗਾਵਤਥੀਮਿਲਿਗੀਤਕਰੈਮਿਲਿਕੈਜਿਹਸੰਗਿਅਖਾਰੇ॥
ਜਿਸ ਨਾਲ ਮਿਲ ਕੇ (ਅਸੀਂ) ਗੀਤ ਗਾਉਂਦੀਆਂ ਸਾਂ ਅਤੇ ਜਿਸ ਨਾਲ ਮਿਲ ਕੇ ਅਸੀਂ ਅਖਾੜੇ ਰਚਦੀਆਂ ਸਾਂ।
जा संगि गावत थी मिलि गीत करै मिलि कै जिह संगि अखारे ॥
LINE 07
ਜਾਹਿਤਲੋਗਨਹਾਸਸਹਿਯੋਤਿਹਸੰਗਿਫਿਰੈਨਹਿਸੰਕਬਿਚਾਰੇ॥
ਜਿਸ ਕਾਰਨ ਲੋਕਾਂ ਦੇ ਮਖ਼ੌਲ ਸਹਾਰੇ ਸਨ ਅਤੇ ਜਿਸ ਨਾਲ ਫਿਰਦਿਆਂ ਕੋਈ ਸੰਗ ਨਹੀਂ ਵਿਚਾਰੀ ਸੀ।
With whom, and whose arena, they used to sing together, for whom, they endured the ridicule of the people, but still they undoubtedly roamed with him
जा हित लोगन हास सहियो तिह संगि फिरै नहि संक बिचारे ॥
LINE 08
ਜਾਹਮਰੋਅਤਿਹੀਹਿਤਕੈਲਰਿਆਪਬਲੀਤਿਨਿਦੈਤਪਛਾਰੇ॥
ਜਿਸ ਨੇ ਸਾਡੇ ਅਤਿ ਅਧਿਕ ਪ੍ਰੇਮ ਕਰ ਕੇ ਬਲਵਾਨ ਦੈਂਤ ਲੜ ਕੇ ਪਛਾੜੇ ਸਨ।
जा हमरो अति ही हित कै लरि आप बली तिनि दैत पछारे ॥
LINE 09
ਸੋਤਜਿਕੈਬ੍ਰਿਜਮੰਡਲਕਉਸਜਨੀਮਥੁਰਾਹੂੰਕੀਓਰਿਪਧਾਰੇ੭੯੮॥॥
ਹੇ ਸਜਨੀ! ਉਹ ਬ੍ਰਜ-ਮੰਡਲ ਨੂੰ ਛਡ ਕੇ ਮਥੁਰਾ ਵਲ ਚਲਾ ਗਿਆ ਹੈ ॥੭੯੮॥
He, who knocked down many mighty demons for our welfare, O friend! the same Krishna, forsaking the land of Braja, is going towards Mathura.798.
सो तजि कै ब्रिज मंडल कउ सजनी मथुरा हूं की ओरि पधारे ॥७९८॥
LINE 10
ਜਾਹੀਕੇਸੰਗਿਸੁਨੋਸਜਨੀਹਮਰੋਜਮਨਾਤਟਿਨੇਹੁਭਯੋਹੈ॥
ਹੇ ਸਖੀ! ਸੁਣੋ, ਜਿਸ ਨਾਲ ਜਮਨਾ ਦੇ ਕੰਢੇ ਸਾਡਾ ਪ੍ਰੇਮ ਹੋ ਗਿਆ ਸੀ,
जाही के संगि सुनो सजनी हमरो जमना तटि नेहु भयो है ॥
LINE 11
ਤਾਹੀਕੇਬੀਚਰਹਿਯੋਗਡਕੈਤਿਹਤੇਨਹੀਛੂਟਨਨੈਕੁਗਯੋਹੈ॥
ਉਸੇ ਵਿਚ (ਸਾਡਾ ਪ੍ਰੇਮ) ਗਡਿਆ ਹੋਇਆ ਹੈ ਅਤੇ ਉਸ ਤੋਂ ਬਿਲਕੁਲ ਛੁਟਣਾ ਨਹੀਂ ਚਾਹੁੰਦਾ।
O friends! with whom, we have been absorbed in love on the bank of Yamuna, he is now firmly established in our mind and does not go out of it
ताही के बीच रहियो गड कै तिह ते नही छूटन नैकु गयो है ॥
LINE 12
ਤਾਚਲਬੇਕੀਸੁਨੀਬਤੀਯਾਅਤਿਹੀਮਨਭੀਤਰਸੋਕਛਯੋਹੈ॥
ਉਸ ਦੇ ਚਲਣ ਦੀ ਗੱਲ ਸੁਣੀ ਹੈ ਤਾਂ ਮਨ ਵਿਚ ਬਹੁਤ ਗ਼ਮ ਛਾ ਗਿਆ ਹੈ।
Listening the talk about his departure, extreme sorrow permeates our mind
ता चलबे की सुनी बतीया अति ही मन भीतर सोक छयो है ॥
LINE 13
ਸੋਸੁਨੀਯੈਸਜਨੀਹਮਕਉਤਜਿਕੈਬ੍ਰਿਜਕਉਮਥਰਾਕੋਗਯੋਹੈ੭੯੯॥॥
ਹੇ ਸਜਨੀ! ਸੁਣਿਆ ਹੈ, ਉਹ ਸਾਨੂੰ ਅਤੇ ਬ੍ਰਜ ਨੂੰ ਛਡ ਕੇ ਮਥੁਰਾ ਚਲਾ ਗਿਆ ਹੈ ॥੭੯੯॥
O friend! listen, the same Krishna, is now leaving us and going towards Mathura.799.
सो सुनीयै सजनी हम कउ तजि कै ब्रिज कउ मथरा को गयो है ॥७९९॥
LINE 14
ਅਤਿਹੀਹਿਤਸਿਉਸੰਗਖੇਲਤਜਾਕਬਿਸ੍ਯਾਮਕਹੈਅਤਿਸੁੰਦਰਕਾਮਨਿ॥
ਕਵੀ ਸ਼ਿਆਮ ਕਹਿੰਦੇ ਹਨ, ਜਿਸ ਨਾਲ ਬਹੁਤ ਹਿਤ ਕਰ ਕੇ ਅਤਿ ਸੁੰਦਰ ਗੋਪੀਆਂ ਖੇਡਦੀਆਂ ਸਨ।
The poet says that with whom all the beautiful women played in extreme love
अति ही हित सिउ संग खेलत जा कबि स्याम कहै अति सुंदर कामनि ॥
LINE 15
ਰਾਸਕੀਭੀਤਰਯੌਲਸਕੈਰੁਤਿਸਾਵਨਕੀਚਮਕੈਜਿਮਦਾਮਨਿ॥
(ਰਾਸ ਦੀ ਖੇਡ ਵਿਚ ਜਿਨ੍ਹਾਂ ਦਾ ਸ਼ਰੀਰ) ਇਸ ਤਰ੍ਹਾਂ ਚਮਕਦਾ ਸੀ, ਜਿਵੇਂ ਸਾਵਣ ਦੀ ਰੁਤ ਵਿਚ ਬਿਜਲੀ ਚਮਕਦੀ ਹੈ।
He glistened in the arena of amorous play like the flash of lightning in the clouds of Sawan
रास की भीतर यौ लसकै रुति सावन की चमकै जिम दामनि ॥
LINE 16
ਚੰਦਮੁਖੀਤਨਕੰਚਨਸੇਦ੍ਰਿਗਕੰਜਪ੍ਰਭਾਜੁਚਲੈਗਜਿਗਾਮਨਿ॥
(ਜਿਨ੍ਹਾਂ ਦੇ) ਮੁਖ ਚੰਦ੍ਰਮਾ ਵਰਗੇ, ਸ਼ਰੀਰ ਸੋਨੇ ਵਰਗੇ, ਨੈਣਾਂ ਦੀ ਸ਼ੋਭਾ ਕਮਲ ਵਰਗੀ ਹੈ ਅਤੇ ਜੋ ਹਾਥੀ ਜਿਹੀ (ਮਸਤ) ਚਾਲ ਚਲਦੀਆਂ ਹਨ।
चंद मुखी तन कंचन से द्रिग कंज प्रभा जु चलै गजि गामनि ॥
LINE 17
ਤ੍ਯਾਗਿਤਿਨੈਮਥੁਰਾਕੋਚਲਿਯੋਜਦੁਰਾਇਸੁਨੋਸਜਨੀਅਬਧਾਮਨਿ੮੦੦॥॥
ਹੇ ਸਜਨੀ! ਸੁਣੋ, ਸ੍ਰੀ ਕ੍ਰਿਸ਼ਨ ਹੁਣ ਘਰ ਨੂੰ ਛਡ ਕੇ ਮਥੁਰਾ ਨੂੰ ਚਲਾ ਗਿਆ ਹੈ ॥੮੦੦॥
Leaving the women with faces like moon, bodies like gold and gait like the elephants, O friends! now see, that Krishna is going to Mathura.800.
त्यागि तिनै मथुरा को चलियो जदुराइ सुनो सजनी अब धामनि ॥८००॥
LINE 18
ਕੰਜਮੁਖੀਤਨਕੰਚਨਸੇਬਿਰਲਾਪਕਰੈਹਰਿਸੋਹਿਤਲਾਈ॥
ਕਮਲ ਜਿਹੇ ਮੁਖ ਅਤੇ ਸੋਨੇ ਵਰਗੇ ਸ਼ਰੀਰ ਵਾਲੀਆਂ (ਗੋਪੀਆਂ) ਕ੍ਰਿਸ਼ਨ ਨਾਲ ਪ੍ਰੇਮ ਪਾ ਕੇ ਵਿਰਲਾਪ ਕਰ ਰਹੀਆਂ ਹਨ।
The gopis with the bodies like gold and the faces like the lotus, are lamenting in the love of Krishna
कंज मुखी तन कंचन से बिरलाप करै हरि सो हित लाई ॥
LINE 19
ਸੋਕਭਯੋਤਿਨਕੇਮਨਬੀਚਅਸੋਕਗਯੋਤਿਨਹੂੰਤੇਨਸਾਈ॥
ਉਨ੍ਹਾਂ ਦੇ ਮਨ ਵਿਚ ਸੋਗ ਭਰ ਗਿਆ ਹੈ ਅਤੇ ਖੁਸ਼ੀ ਉਨ੍ਹਾਂ ਕੋਲੋਂ ਭਜ ਗਈ ਹੈ।
Their mind is absorbed in sorrow and their comfort has sped away
सोक भयो तिन के मन बीच असोक गयो तिन हूं ते नसाई ॥
LINE 20
ਭਾਖਤਹੈਇਹਭਾਤਿਸੁਨੋਸਜਨੀਹਮਤ੍ਯਾਗਿਗਯੋਹੈਕਨ੍ਰਹਾਈ॥
ਹੇ ਸਜਨੀ! ਸੁਣੋ, ਇਸ ਤਰ੍ਹਾਂ ਕਹਿੰਦੀਆਂ ਹਨ ਕਿ ਸਾਨੂੰ ਕ੍ਰਿਸ਼ਨ ਤਿਆਗ ਕੇ ਚਲਾ ਗਿਆ ਹੈ।
All of them are saying, “O friend! look, Krishna has gone leaving all of us behind
भाखत है इह भाति सुनो सजनी हम त्यागि गयो है कन्रहाई ॥
LINE 21
ਆਪਗਏਮਥੁਰਾਪੁਰਮੈਜਦੁਰਾਇਨਜਾਨਤਪੀਰਪਰਾਈ੮੦੧॥॥
ਆਪ ਤਾਂ ਮਥੁਰਾ ਨਗਰ ਵਿਚ ਚਲੇ ਗਏ ਹਨ, (ਉਹ) ਕ੍ਰਿਸ਼ਨ ਪਰਾਈ ਪੀੜ ਨੂੰ ਸਮਝਦੇ ਹੀ ਨਹੀਂ ਹਨ ॥੮੦੧॥
The king of Yadavas himself has gone to Mathura and is not feeling our pain i.e. another’s pain.801.
आप गए मथुरा पुर मै जदुराइ न जानत पीर पराई ॥८०१॥
LINE 22
ਅੰਗਬਿਖੈਸਜਕੈਭਗਵੇਪਟਹਾਥਨਮੈਚਿਪੀਆਹਮਲੈਹੈਂ॥
ਅਸੀਂ ਸ਼ਰੀਰ ਉਤੇ ਭਗਵੇਂ ਬਸਤ੍ਰ ਧਾਰਨ ਕਰ ਕੇ ਹੱਥਾਂ ਵਿਚ ਚਿੱਪੀਆਂ (ਖੱਪਰ) ਫੜ ਲਵਾਂਗੀਆਂ।
We shall wear ochre-coloured garments and carry the begging bowl in our hands
अंग बिखै सज कै भगवे पट हाथन मै चिपीआ हम लै हैं ॥
LINE 23
ਸੀਸਧਰੈਗੀਜਟਾਅਪੁਨੇਹਰਿਮੂਰਤਿਭਿਛਕਉਮਾਗਅਘੈਹੈਂ॥
ਆਪਣੇ ਸਿਰਾਂ ਉਤੇ ਜਟਾਵਾਂ ਧਰ ਲਵਾਂਗੀਆਂ ਅਤੇ ਕ੍ਰਿਸ਼ਨ ਦੀ ਮੂਰਤ ਦੀ ਭਿਖਿਆ ਮੰਗ ਕੇ ਰਜ ਜਾਵਾਂਗੀਆਂ।
We shall have matted locks on our heads and feel pleasure in begging for Krishna
सीस धरै गी जटा अपुने हरि मूरति भिछ कउ माग अघै हैं ॥
LINE 24
ਸ੍ਯਾਮਚਲੈਜਿਹਠਉਰਬਿਖੈਹਮਹੂੰਤਿਹਠਉਰਬਿਖੈਚਲਿਜੈਹੈ॥
ਸ੍ਰੀ ਕ੍ਰਿਸ਼ਨ ਜਿਸ ਥਾਂ ਤੇ ਚਲੇ ਗਏ ਹਨ, ਅਸੀਂ ਵੀ ਉਸ ਥਾਂ ਉਤੇ ਚਲੀਆਂ ਜਾਵਾਂਗੀਆਂ।
Whatever Kreishna has gone, we shall go there
स्याम चलै जिह ठउर बिखै हमहूं तिह ठउर बिखै चलि जै है ॥
LINE 25
ਤ੍ਯਾਗਕਰਿਯੋਹਮਧਾਮਿਨਕੋਸਭਹੀਮਿਲਕੈਹਮਜੋਗਿਨਹ੍ਵੈਹੈ੮੦੨॥॥
ਅਸੀਂ ਘਰਾਂ ਦਾ ਤਿਆਗ ਕਰ ਦੇਵਾਂਗੀਆਂ ਅਤੇ ਸਾਰੀਆਂ ਮਿਲ ਕੇ ਜੋਗਣਾਂ ਹੋ ਜਾਵਾਂਗੀਆਂ ॥੮੦੨॥
We have said that we shall become yogins and leave our homes.802.
त्याग करियो हम धामिन को सभ ही मिल कै हम जोगिन ह्वै है ॥८०२॥
LINE 26
ਬੋਲਤਗ੍ਵਾਰਨਿਆਪਸਿਮੈਸੁਨੀਯੈਸਜਨੀਹਮਕਾਮਕਰੈਂਗੀ॥
ਗੋਪੀਆਂ ਆਪਸ ਵਿਚ ਬੋਲਦੀਆਂ ਹਨ, ਹੇ ਸਖੀ! ਸੁਣੋ, ਅਸੀਂ (ਇਹ) ਕੰਮ ਕਰਾਂਗੀਆਂ।
बोलत ग्वारनि आपसि मै सुनीयै सजनी हम काम करैंगी ॥
LINE 27
ਤ੍ਯਾਗਕਹਿਯੋਹਮਧਾਮਨਕਉਚਿਪੀਆਗਹਿਸੀਸਜਟਾਨਧਰੈਂਗੀ॥
ਕਹਿਣ ਲਗੀਆਂ ਕਿ ਅਸੀਂ ਘਰਾਂ ਨੂੰ ਤਿਆਗ ਕੇ, ਚਿੱਪੀਆਂ ਨੂੰ ਫੜ ਕੇ ਸਿਰਾਂ ਉਤੇ ਜਟਾਵਾਂ ਰਖ ਲਵਾਂਗੀਆਂ।
The gopis are saying among themselves, “O friend! we shall do this work that we shall leave our homes, and have matted hair on our heads and begging bowls in our hands
त्याग कहियो हम धामन कउ चिपीआ गहि सीस जटान धरैंगी ॥
LINE 28
ਕੈਬਿਖਖਾਇਮਰੈਗੀਕਹਿਯੋਨਹਿਬੂਡਮਰੈਨਹੀਜਾਇਜਰੈਂਗੀ॥
(ਕਿਸੇ ਨੇ) ਕਿਹਾ, ਜਾਂ ਤਾਂ ਵਿਸ਼ ਖਾ ਕੇ ਮਰ ਜਾਵਾਂਗੀ, ਜਾਂ ਡੁਬ ਮਰਾਂਗੀ ਜਾਂ ਜਾ ਕੇ ਸੜ ਜਾਵਾਂਗੀ।
We shall eat poison and die, we shall be drowned or burn ourselves to death
कै बिख खाइ मरैगी कहियो नहि बूड मरै नही जाइ जरैंगी ॥
LINE 29
ਮਾਨਬਯੋਗਕਹੈਸਭਗ੍ਵਾਰਨਿਕਾਨ੍ਰਹਕੇਸਾਥਤੇਪੈਨਟਰੇਗੀ੮੦੩॥॥
ਵਿਯੋਗ ਨੂੰ ਮੰਨ ਕੇ ਸਾਰੀਆਂ ਗੋਪੀਆਂ ਕਹਿੰਦੀਆਂ ਹਨ ਕਿ ਅਸੀਂ ਕ੍ਰਿਸ਼ਨ ਦੇ ਨਾਲ ਜਾਣ ਤੋਂ ਨਹੀਂ ਟਲਾਂਗੀਆਂ ॥੮੦੩॥
Considering their separation, all of them said that they would never leave the company of Krishan.803.
मान बयोग कहै सभ ग्वारनि कान्रह के साथ ते पै न टरेगी ॥८०३॥
LINE 30
ਜਿਨਹੂੰਹਮਰੇਸੰਗਿਕੇਲਕਰੇਬਨਬੀਚਦਏਹਮਕਉਸੁਖਭਾਰੇ॥
ਜਿਸ ਨੇ ਬਨ ਵਿਚ (ਸਾਡੇ) ਨਾਲ ਕੇਲ-ਕ੍ਰੀੜਾ ਕਰ ਕੇ ਸਾਨੂੰ ਬਹੁਤ ਅਧਿਕ ਸੁਖ ਦਿੱਤੇ ਹਨ।
He, who was absorbed in passionate love with us and who gave us great pleasure in the forest
जिन हूं हमरे संगि केल करे बन बीच दए हम कउ सुख भारे ॥
LINE 31
ਜਾਹਮਰੇਹਿਤਹਾਸਸਹਯੈਹਮਰੇਹਿਤਕੈਜਿਨਿਦੈਤਪਛਾਰੇ॥
ਜਿਸ ਨੇ ਸਾਡੇ ਹਿਤ ਕਰ ਕੇ (ਲੋਕਾਂ ਦਾ) ਹਾਸਾ ਸਹਿਨ ਕੀਤਾ ਹੈ ਅਤੇ ਜਿਸ ਨੇ ਸਾਡੇ ਹਿਤ ਕਰ ਕੇ ਦੈਂਤ ਪਟਕਾ ਮਾਰੇ ਹਨ।
He, who endured ridicules for us and knocked down the demons
जा हमरे हित हास सहयै हमरे हित कै जिनि दैत पछारे ॥
LINE 32
ਰਾਸਬਿਖੈਜਿਨਿਗ੍ਵਾਰਨਿਕੇਮਨਕੇਸਭਸੋਕਬਿਦਾਕਰਿਡਾਰੇ॥
ਜਿਸ ਨੇ ਰਾਸ ਵਿਚ ਗੋਪੀਆਂ ਦੇ ਮਨ ਦੇ ਸਾਰੇ ਸੋਗ ਦੂਰ ਕਰ ਦਿੱਤੇ ਹਨ।
रास बिखै जिनि ग्वारनि के मन के सभ सोक बिदा करि डारे ॥
LINE 33
ਸੋਸੁਨੀਯੈਹਮਰੇਹਿਤਕੋਤਜਿਕੈਸੁਅਬੈਮਥੁਰਾਕੋਪਧਾਰੇ੮੦੪॥॥
ਸੁਣਿਆ ਹੈ, ਉਹ ਸਾਡੇ ਹਿਤ ਨੂੰ ਛਡ ਕੇ ਹੁਣ ਮਥੁਰਾ ਚਲਾ ਗਿਆ ਹੈ ॥੮੦੪॥
He, who removed all the sorrows of the gopis in the arena of amorous play, the same Krishna has now, forsaking our love, gone away to Mathura.804.
सो सुनीयै हमरे हित को तजि कै सु अबै मथुरा को पधारे ॥८०४॥
LINE 34
ਮੁੰਦ੍ਰਿਕਕਾਪਹਰੈਹਮਕਾਨਨਅੰਗਬਿਖੈਭਗਵੇਪਟਕੈਹੈਂ॥
ਅਸੀਂ ਕੰਨਾਂ ਵਿਚ ਮੁੰਦਰਾਂ ਪਾਵਾਂਗੀਆਂ ਅਤੇ ਸ਼ਰੀਰ ਉਤੇ ਭਗਵੇ ਬਸਤ੍ਰ ਪਾ ਲਵਾਂਗੀਆਂ।
मुंद्रिकका पहरै हम कानन अंग बिखै भगवे पट कै हैं ॥
LINE 35
ਹਾਥਨਮੈਚਿਪੀਆਧਰਿਕੈਅਪਨੇਤਨਬੀਚਬਿਭੂਤਲਗੈਹੈਂ॥
ਹੱਥਾਂ ਵਿਚ ਚਿੱਪੀਆਂ ਧਾਰਨ ਕਰ ਕੇ ਆਪਣੇ ਸ਼ਰੀਰ ਉਤੇ ਸੁਆਹ ਮਲ ਲਵਾਂਗੀਆਂ।
We shall wear rings in our ears and put on the ochre-coloured garments. We shall carry mendicants’s pot in our hands and rub ashes on our body
हाथन मै चिपीआ धरि कै अपने तन बीच बिभूत लगै हैं ॥
LINE 36
ਪੈਕਸਿਕੈਸਿੰਙੀਆਕਟਿਮੈਹਰਿਕੋਸੰਗਿਗੋਰਖਨਾਥਜਗੈਹੈਂ॥
ਲਕ ਨਾਲ ਸਿੰਗੀਆਂ ਕਸ ਕੇ (ਬੰਨ੍ਹ ਲਵਾਂਗੀਆਂ) ਅਤੇ ਸ੍ਰੀ ਕ੍ਰਿਸ਼ਨ ਨਾਲ ਜੋਗਣਾਂ ਹੋ ਕੇ ਗੋਰਖਨਾਥ ਦੀ 'ਅਲੱਖ' ਜਗਾਵਾਂਗੀਆਂ।
We shall hang the staghorn’s trumpet by our waists and shall shout the name of Gorakhnath for alms
पै कसि कै सिंङीआ कटि मै हरि को संगि गोरख नाथ जगै हैं ॥
LINE 37
ਗ੍ਵਾਰਨੀਆਇਹਭਾਤਿਕਹੈਂਤਜਿਕੈਹਮਧਾਮਨਜੋਗਿਨਹ੍ਵੈਹੈਂ੮੦੫॥॥
ਗੋਪੀਆਂ (ਆਪਸ ਵਿਚ) ਇਸ ਤਰ੍ਹਾਂ ਕਹਿੰਦੀਆਂ ਹਨ ਕਿ ਘਰਾਂ ਨੂੰ ਛਡ ਕੇ ਅਸੀਂ ਜੋਗਣਾਂ ਹੋ ਜਾਵਾਂਗੀਆਂ ॥੮੦੫॥
The gopis said that in this way, they would become yogins.805.
ग्वारनीआ इह भाति कहैं तजि कै हम धामन जोगिन ह्वै हैं ॥८०५॥
LINE 38
ਕੈਬਿਖਖਾਇਮਰੈਂਗੀਕਹਿਯੋਅਪੁਨੇਤਨਕੋਨਹਿਘਾਤਕਰੈਹੈ॥
(ਫਿਰ ਕਈ ਇਕ) ਕਹਿਣ ਲਗੀਆਂ, ਜਾਂ ਤਾਂ ਵਿਸ਼ ਖਾ ਕੇ ਮਰ ਜਾਵਾਂਗੀਆਂ, ਨਹੀਂ ਤਾਂ ਆਪਣੇ ਸ਼ਰੀਰ ਦਾ ਘਾਤ ਕਰ ਲਵਾਂਗੀਆਂ।
Either we shall eat poison or shall commit suicide by some other method
कै बिख खाइ मरैंगी कहियो अपुने तन को नहि घात करै है ॥
LINE 39
ਮਾਰਿਛੁਰੀਅਪੁਨੇਤਨਮੈਹਰਿਕੇਹਮਊਪਰਪਾਪਚੜੈਹੈ॥
ਆਪਣੇ ਸ਼ਰੀਰ ਵਿਚ ਛੁਰੀ ਮਾਰ ਕੇ, ਕ੍ਰਿਸ਼ਨ ਉਪਰ ਅਸੀਂ (ਆਤਮ-ਘਾਤ) ਦਾ ਪਾਪ ਚੜ੍ਹਾਵਾਂਗੀਆਂ।
We shall die with the blows of a knife on our body and level charge of our sin on Krishna,
मारि छुरी अपुने तन मै हरि के हम ऊपर पाप चड़ै है ॥
LINE 40
ਨਾਤੁਰਬ੍ਰਹਮਕੇਜਾਪੁਰਮੈਬਿਰਥਾਇਹਕੀਸੁਪੁਕਾਰਿਕਰੈਹੈ॥
ਨਹੀਂ ਤਾਂ ਬ੍ਰਹਮ-ਲੋਕ ਵਿਚ ਜਾ ਕੇ ਇਸ ਦੀ (ਦਿੱਤੀ ਹੋਈ) ਪੀੜ ਬਾਰੇ ਪੁਕਾਰ ਕਰਾਂਗੀਆਂ।
Otherwise, we shall evoke Brahma so that no injustice be done to us
नातुर ब्रहम के जा पुर मै बिरथा इह की सु पुकारि करै है ॥
LINE 41
ਗ੍ਵਾਰਨੀਯਾਇਹਭਾਤਿਕਹੈਂਬ੍ਰਿਜਤੇਹਰਿਕੋਹਮਜਾਨਿਨਦੈਹੈ੮੦੬॥॥
ਗੋਪੀਆਂ ਇਸ ਤਰ੍ਹਾਂ ਕਹਿਣ ਲਗੀਆਂ ਕਿ ਅਸੀਂ ਕ੍ਰਿਸ਼ਨ ਨੂੰ ਬ੍ਰਜ ਤੋਂ ਜਾਣ ਨਹੀਂ ਦੇਵਾਂਗੀਆਂ ॥੮੦੬॥
The gopis said this that they would not allow Krishna to go by any means.806.
ग्वारनीया इह भाति कहैं ब्रिज ते हरि को हम जानि न दै है ॥८०६॥
LINE 42
ਸੇਲੀਡਰੈਂਗੀਗਰੈਅਪੁਨੇਬਟੂਆਅਪੁਨੇਕਟਿਸਾਥਕਸੈਹੈ॥
ਆਪਣੇ ਗਲੇ ਵਿਚ ਸੇਲੀਆਂ ਪਾ ਲਵਾਂਗੀਆਂ ਅਤੇ ਆਪਣੇ ਲਕ ਨਾਲ ਬਟੂਏ (ਸੁਆਹ ਦੀਆਂ ਥੈਲੀਆਂ) ਬੰਨ੍ਹ ਲਵਾਂਗੀਆਂ।
We shall wear the rosary of black wood around our necks and hand a purse by our waist
सेली डरैंगी गरै अपुने बटूआ अपुने कटि साथ कसै है ॥
LINE 43
ਲੈਕਰਿਬੀਚਤ੍ਰਿਸੂਲਕਿਧੌਫਰੂਆਤਿਹਸਾਮੁਹੇਰੂਪਜਗੈਹੈ॥
ਆਪਣੇ ਹੱਥ ਵਿਚ ਤ੍ਰਿਸ਼ੂਲ ਜਾਂ ਫਹੌੜੀ ਲੈ ਕੇ ਉਸ ਦੇ ਸਾਹਮਣੇ ਧੂਪ ਜਗਾਵਾਂਗੀਆਂ।
We shall carry a trident in our hand and keep awake by sitting in a posture in the sunshine
लै करि बीच त्रिसूल किधौ फरूआ तिह सामुहे रूप जगै है ॥
LINE 44
ਘੋਟਕੈਤਾਹੀਕੇਧ੍ਯਾਨਕੀਭਾਗਕਹੈਕਬਿਸ੍ਯਾਮਸੁਵਾਹੀਚੜੈਹੈ॥
ਕਵੀ ਸ਼ਿਆਮ ਕਹਿੰਦੇ ਹਨ, ਉਸ ਦੇ ਧਿਆਨ ਦੀ ਭੰਗ ਘੋਟ ਕੇ, ਉਸ ਨੂੰ ਭੋਗ ਲਗਾਵਾਂਗੀਆਂ।
We shall drink the hemp of the meditation of Krishna and become intoxicated
घोट कै ताही के ध्यान की भाग कहै कबि स्याम सु वाही चड़ै है ॥
LINE 45
ਗ੍ਵਾਰਨੀਯਾਇਹਭਾਤਿਕਹੈਨਰਹੈਹਮਧਾਮਨਜੋਗਿਨਹ੍ਵੈਹੈ੮੦੭॥॥
ਗੋਪੀਆਂ ਇਸ ਤਰ੍ਹਾਂ ਕਹਿੰਦੀਆਂ ਹਨ ਕਿ ਅਸੀਂ (ਕ੍ਰਿਸ਼ਨ ਤੋਂ ਬਿਨਾ) ਘਰਾਂ ਵਿਚ ਨਹੀਂ ਰਹਾਂਗੀਆਂ ਅਤੇ ਜੋਗਣਾਂ ਹੋ ਕੇ (ਪਿਛੇ ਜਾਵਾਂਗੀਆਂ) ॥੮੦੭॥
In this way, the gopis said that they would not live in there homes and will become yogins.807.
ग्वारनीया इह भाति कहै न रहै हम धामन जोगिन ह्वै है ॥८०७॥
LINE 46
ਧੂਮਡਰੈਤਿਹਕੇਗ੍ਰਿਹਸਾਮੁਹੇਅਉਰਕਛੂਨਹਿਕਾਰਜਕੈਹੈ॥
ਉਸ ਦੇ ਘਰ ਦੇ ਸਾਹਮਣੇ ਧੂਣੀ ਪਾਵਾਂਗੀਆਂ ਅਤੇ ਹੋਰ ਕੋਈ ਵੀ ਕੰਮ ਨਹੀਂ ਕਰਾਂਗੀਆਂ।
We shall light a fire in front of the house of Krishna and shall not do anything else
धूम डरै तिह के ग्रिह सामुहे अउर कछू नहि कारज कै है ॥
LINE 47
ਧ੍ਯਾਨਧਰੈਂਗੀਕਿਧੌਤਿਹਕੌਤਿਹਧ੍ਯਾਨਕੀਭਾਗਹਿਸੋਮਤਿਹ੍ਵੈਹੈ॥
ਜਾਂ ਉਸ ਦਾ ਧਿਆਨ ਧਰਾਂਗੀਆਂ ਅਤੇ ਉਸ ਦੇ ਧਿਆਨ ਦੀ ਭੰਗ (ਪੀ ਕੇ) ਮਸਤ ਹੋ ਜਾਵਾਂਗੀਆਂ।
We shall meditate on him and shall remain intoxicated with the hemp of his meditation
ध्यान धरैंगी किधौ तिह कौ तिह ध्यान की भागहि सो मति ह्वै है ॥
LINE 48
ਲੈਤਿਹਕੈਫੁਨਿਪਾਇਨਧੂਰਿਕਿਧੌਸੁਬਿਭੂਤਕੀਠਉਰਚੜੈਹੈ॥
ਫਿਰ ਉਸ ਦੇ ਪੈਰਾਂ ਦੀ ਧੂੜ ਨੂੰ ਲੈ ਕੇ ਉਸ ਨੂੰ ਬਿਭੂਤੀ ਦੀ ਥਾਂ ਚੜ੍ਹਾਵਾਂਗੀਆਂ।
We shall rub the dust of his feet on our body like ashes
लै तिह कै फुनि पाइन धूरि किधौ सु बिभूत की ठउर चड़ै है ॥
LINE 49
ਕੈਹਿਤਗ੍ਵਾਰਨਿਐਸੋਕਹੈਂਤਜਿਕੈਗ੍ਰਿਹਕਉਹਮਜੋਗਿਨਹ੍ਵੈਹੈ੮੦੮॥॥
ਪ੍ਰੇਮ ਕਰ ਕੇ ਗੋਪੀਆਂ ਇਸ ਤਰ੍ਹਾਂ ਕਹਿੰਦੀਆਂ ਹਨ ਕਿ ਅਸੀਂ ਘਰ ਛਡ ਕੇ ਜੋਗਣਾਂ ਹੋ ਜਾਵਾਂਗੀਆਂ ॥੮੦੮॥
The gopis are saying that for the sake of that Krishna they would leave their homes and become yogins.808.
कै हित ग्वारनि ऐसो कहैं तजि कै ग्रिह कउ हम जोगिन ह्वै है ॥८०८॥
LINE 50
ਕੈਅਪੁਨੇਮਨਕੀਫੁਨਿਮਾਲਕਹੈਕਬਿਵਾਹੀਕੋਨਾਮੁਜਪੈਹੈ॥
ਕਵੀ ਕਹਿੰਦੇ ਹਨ, ਆਪਣੇ ਮਨ ਦੀ ਮਾਲਾ ਬਣਾ ਕੇ ਫਿਰ ਉਸੇ ਦਾ ਨਾਂ ਜਪਾਂਗੀਆਂ।
Making a rosary of our mind, we shall repeat his name
कै अपुने मन की फुनि माल कहै कबि वाही को नामु जपै है ॥
LINE 51
ਕੈਇਹਭਾਤਿਕੀਪੈਤਪਸਾਹਿਤਸੋਤਿਹਤੇਜਦੁਰਾਇਰਿਝੈਹੈ॥
ਜਾਂ ਇਸ ਤਰ੍ਹਾਂ ਦੀ ਤਪਸਿਆ ਕਰ ਕੇ ਉਸ ਨਾਲ ਸ੍ਰੀ ਕ੍ਰਿਸ਼ਨ ਨੂੰ ਰਿਝਾ ਲਵਾਂਗੀਆਂ।
In this way we shall perform austerity and thus please Krishn,a the king of Yadavas
कै इह भाति की पै तपसा हित सो तिह ते जदुराइ रिझै है ॥
LINE 52
ਮਾਗਸਭੈਤਿਹਤੇਮਿਲਿਕੈਬਰੁਪਾਇਨਪੈਤਹਿਤੇਹਮਲਯੈਹੈ॥
(ਅਸੀਂ) ਸਾਰੀਆਂ ਮਿਲ ਕੇ ਉਸ ਤੋਂ ਵਰ ਮੰਗਾਂਗੀਆਂ ਅਤੇ ਪੈਰੀਂ ਪੈ ਕੇ ਉਸ (ਵਰ ਨੂੰ) ਅਸੀਂ ਪ੍ਰਾਪਤ ਕਰਾਂਗੀਆਂ।
After getting his boon, we shall beg of him to give himself to us
माग सभै तिह ते मिलि कै बरु पाइन पै तहि ते हम लयै है ॥
LINE 53
ਯਾਤੇਬਿਚਾਰਿਕਹੈਗੁਪੀਯਾਤਜਿਕੈਹਮਧਾਮਨਜੋਗਿਨਹ੍ਵੈਹੈ੮੦੯॥॥
ਇਸ ਤਰ੍ਹਾਂ ਦਾ ਵਿਚਾਰ ਗੋਪੀਆਂ ਕਹਿੰਦੀਆਂ ਹਨ ਕਿ ਅਸੀਂ ਘਰਾਂ ਨੂੰ ਛਡ ਕੇ ਜੋਗਣਾਂ ਹੋ ਜਾਵਾਂਗੀਆਂ ॥੮੦੯॥
Thinking in this way, the gopis are saying that they would leave their homes and become yogins.809.
या ते बिचारि कहै गुपीया तजि कै हम धामन जोगिन ह्वै है ॥८०९॥
LINE 54
ਠਾਢੀਹੈਹੋਇਇਕਤ੍ਰਤ੍ਰੀਯਾਜਿਮਘੰਟਕਹੇਰਬਜੈਮ੍ਰਿਗਾਇਲ॥
(ਸਾਰੀਆਂ) ਇਸਤਰੀਆਂ ਇਕੱਠੀਆਂ ਹੋ ਕੇ ਇਕ ਥਾਂ ਖੜੋਤੀਆਂ ਹਨ ਜਿਵੇਂ ਘੰਡਾਹੇੜੇ ਦੇ ਵਜਣ ਨਾਲ ਹਿਰਨਾਂ ਦੀ ਡਾਰ ਖੜੋ ਜਾਂਦੀ ਹੈ।
Those women gathered together and stood like the herd of deer listening to the sound of horn
ठाढी है होइ इकत्र त्रीया जिम घंटक हेर बजै म्रिगाइल ॥
LINE 55
ਸ੍ਯਾਮਕਹੈਕਬਿਚਿਤਹਰੈਹਰਿਕੋਹਰਿਊਪਰਿਹ੍ਵੈਅਤਿਮਾਇਲ॥
ਕਵੀ ਸ਼ਿਆਮ ਕਹਿੰਦੇ ਹਨ, ਕਦੇ ਤਾਂ ਗੋਪੀਆਂ ਕ੍ਰਿਸ਼ਨ ਦੀ ਚਿੰਤਾ ਦੂਰ ਕਰ ਦਿੰਦੀਆਂ ਹਨ ਅਤੇ ਕ੍ਰਿਸ਼ਨ ਉਤੇ ਬਹੁਤ ਮੋਹਿਤ ਹੋ ਜਾਂਦੀਆਂ ਹਨ।
This spectacle of the group of gopis removed all the anxieties, all these gopis are fascinated by Krishna
स्याम कहै कबि चित हरै हरि को हरि ऊपरि ह्वै अति माइल ॥
LINE 56
ਧ੍ਰਯਾਨਲਗੈਦ੍ਰਿਗਮੂੰਦਰਹੈਉਘਰੈਨਿਕਟੈਤਿਹਜਾਨਿਉਤਾਇਲ॥
ਧਿਆਨ ਲਗ ਜਾਣ ਤੇ ਗੋਪੀਆਂ ਅੱਖਾਂ ਨੂੰ ਬੰਦ ਕਰ ਲੈਂਦੀਆਂ ਹਨ (ਪਰ ਉਘਾੜਦੀਆਂ ਨਹੀਂ) ਕਿਉਂਕਿ ਉਹ ਜਾਣਦੀਆਂ ਹਨ (ਅੱਖਾਂ ਦੇ) ਉਘੜਨ ਨਾਲ ਸ੍ਰੀ ਕ੍ਰਿਸ਼ਨ (ਹਿਰਦੇ ਵਿਚੋਂ) ਕਾਹਲੀ ਨਾਲ ਨਿਕਲ ਜਾਏਗਾ।
Though they have closed their eyes, yet feeling the presence of Krishna nearby, in illusion, they sometimes open their eyes very quickly
ध्रयान लगै द्रिग मूंद रहै उघरै निकटै तिह जानि उताइल ॥
LINE 57
ਯੌਉਪਜੀਉਪਮਾਮਨਮੈਜਿਮਮੀਚਤਆਂਖਉਘਾਰਤਘਾਇਲ੮੧੦॥॥
(ਇਸ ਦ੍ਰਿਸ਼ ਨੂੰ ਵੇਖ ਕੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ ਜਿਵੇਂ (ਯੁੱਧ-ਭੂਮੀ ਵਿਚ ਪਿਆ) ਘਾਇਲ ਵਿਅਕਤੀ ਅੱਖੀਆਂ ਨੂੰ ਉਘਾੜਦਾ ਅਤੇ ਬੰਦ ਕਰਦਾ ਹੈ ॥੮੧੦॥
They are doing this like a wounded person, who sometimes closes his eyes and sometimes open them.810.
यौ उपजी उपमा मन मै जिम मीचत आंख उघारत घाइल ॥८१०॥
LINE 58
ਕੰਚਨਕੇਤਨਜੋਸਮਥੀਜੁਹੁਤੀਸਮਗ੍ਵਾਰਨਿਚੰਦਕਰਾਸੀ॥
ਜੋ ਗੋਪੀਆਂ ਸੋਨੇ ਵਰਗੇ ਸ਼ਰੀਰ ਵਾਲੀਆਂ ਹਨ ਅਤੇ ਜੋ ਚੰਦ੍ਰਮਾ ਦੀ ਕਲਾ (ਵਰਗੇ ਮੁਖ ਵਾਲੀਆਂ) ਹਨ,
कंचन के तन जो सम थी जु हुती सम ग्वारनि चंद करा सी ॥
LINE 59
ਮੈਨਕੀਮਾਨੋਸਾਣਬਨੀਦੋਊਭਉਹਮਨੋਅਖੀਯਾਸਮਗਾਸੀ॥
ਜਿਨ੍ਹਾਂ ਦੀਆਂ ਦੋਵੇਂ ਭੌਆਂ (ਕਮਾਨ ਵਰਗੀਆਂ) ਹਨ ਅਤੇ ਅੱਖੀਆਂ ਮਾਨੋ ਤੀਰ ਹਨ ਜੋ ਕਾਮ ਦੀ ਸਾਣ ਉਤੇ ਚੜ੍ਹਾ ਕੇ ਤਿਖੇ ਕੀਤੇ ਹੋਏ ਹਨ।
Those, whose body was like gold and beauty like moon, those, whose glory was like that of the god of love and both of whose eyebrows were like arrows
मैन की मानो साण बनी दोऊ भउह मनो अखीया सम गासी ॥
LINE 60
ਦੇਖਤਜਾਅਤਿਹੀਸੁਖਹੋਨਹਿਦੇਖਤਹੀਤਿਹਹੋਤਉਦਾਸੀ॥
ਜਿਸ ਨੂੰ ਵੇਖ ਕੇ ਬਹੁਤ ਸੁਖ ਹੁੰਦਾ ਹੈ ਅਤੇ ਨਾ ਦੇਖਣ ਨਾਲ ਉਦਾਸੀ ਹੁੰਦੀ ਹੈ।
देखत जा अति ही सुख हो नहि देखत ही तिह होत उदासी ॥
LINE 61
ਸ੍ਯਾਮਬਿਨਾਸਸਿਪੈਜਲਕੀਮਨੋਕੰਜਮੁਖੀਭਈਸੂਕਿਜਰਾਸੀ੮੧੧॥॥
ਕ੍ਰਿਸ਼ਨ ਤੋਂ ਬਿਨਾ ਮਾਨੋ ਕਮਲ-ਮੁਖੀ ਜਲ ਉਤੇ ਹੁੰਦੀ ਹੋਈ ਵੀ ਸੁਕ ਕੇ ਜ਼ਰਾ ਜਿੰਨੀ ਹੋ ਜਾਂਦੀ ਹੈ ॥੮੧੧॥
On seeing whom, there was attainment of extreme happiness and not seeing whom, the mind experienced sorrow, those gopis withered away like the apodal in water without the moonbeams.811.
स्याम बिना ससि पै जल की मनो कंज मुखी भई सूकि जरा सी ॥८११॥
LINE 62
ਰਥਊਪਰਿਸ੍ਯਾਮਚੜਾਇਕੈਸੋਸੰਗਿਲੈਸਭਗੋਪਤਹਾਕੋਗਏਹੈ॥
ਰਥ ਉਤੇ ਚੜ੍ਹਾ ਕੇ ਸਾਰੇ ਗਵਾਲੇ ਸ੍ਰੀ ਕ੍ਰਿਸ਼ਨ ਨੂੰ ਨਾਲ ਲੈ ਕੇ ਉਧਰ (ਮਥੁਰਾ) ਨੂੰ ਗਏ ਹਨ।
Taking all the gopas with him in chariots, Krishna left
रथ ऊपरि स्याम चड़ाइ कै सो संगि लै सभ गोप तहा को गए है ॥
LINE 63
ਗ੍ਵਾਰਨੀਯਾਸੁਰਹੀਗ੍ਰਿਹਮੈਜਿਨਕੇਮਨਬੀਚਸੁਸੋਕਭਏਹੈ॥
ਗੋਪੀਆਂ ਘਰ ਵਿਚ ਹੀ ਰਹੀਆਂ ਹਨ, ਜਿਨ੍ਹਾਂ ਦੇ ਮਨ ਵਿਚ ਸੋਗ ਪੈਦਾ ਹੋ ਗਿਆ ਹੈ।
The gopis remained within their homes and the suffering of their mind increased abundantly
ग्वारनीया सु रही ग्रिह मै जिन के मन बीच सु सोक भए है ॥
LINE 64
ਠਾਢਿਉਡੀਕਤਗੋਪਿਜਹਾਤਿਹਠਉਰਬਿਖੈਦੋਊਏਸੋਅਏਹੈ॥
ਜਿਥੇ ਗੋਪੀਆਂ ਖੜੋਤੀਆਂ ਉਡੀਕ ਰਹੀਆਂ ਸਨ, ਉਸ ਥਾਂ ਇਹ ਦੋਵੇਂ (ਭਰਾ) ਆ ਗਏ।
The place where the gopis had gathered together and were waiting for Krishna, both the brothers, Krishna and Balram, went there
ठाढि उडीकत गोपि जहा तिह ठउर बिखै दोऊ ए सो अए है ॥
LINE 65
ਸੁੰਦਰਹੈਸਸਿਸੇਜਿਨਕੇਮੁਖਕੰਚਨਸੇਤਨਰੂਪਛਏਹੈ੮੧੨॥॥
ਜਿਨ੍ਹਾਂ ਦੇ ਮੁਖ ਚੰਦ੍ਰਮਾ ਵਰਗੇ ਸੁੰਦਰ ਹਨ ਅਤੇ ਸ਼ਰੀਰ ਸੋਨੇ ਦੇ ਸਮਾਨ ਚਮਕਦੇ ਹਨ ॥੮੧੨॥
The faces of both the brothers were beautiful like moon and the bodies like gold.812.
सुंदर है ससि से जिन के मुख कंचन से तन रूप छए है ॥८१२॥
LINE 66
ਜਬਹੀਅਕ੍ਰੂਰਕੇਸੰਗਕਿਧੌਜਮੁਨਾਪੈਗਏਬ੍ਰਿਜਲੋਕਸਬੈ॥
ਜਦੋਂ ਹੀ ਬ੍ਰਜ ਦੇ ਸਾਰੇ ਲੋਕ, ਅਕਰੂਰ ਦੇ ਨਾਲ ਜਮਨਾ ਦੇ ਕੰਢੇ ਉਤੇ ਚਲੇ ਗਏ,
When Akrur reached on the bank of Yamuna w3ith all the people, then seeing the love of all, Akrur repented in his mind
जब ही अक्रूर के संग किधौ जमुना पै गए ब्रिज लोक सबै ॥
LINE 67
ਅਕ੍ਰੂਰਹੀਚਿੰਤਕਰੀਮਨਮੈਅਤਿਪਾਪਕਰਿਯੋਹਮਹੂੰਸੁਅਬੈ॥
ਅਕਰੂਰ ਨੇ ਮਨ ਵਿਚ ਚਿੰਤਾ ਕੀਤੀ ਕਿ ਇਸ ਵੇਲੇ ਮੈਂ ਹੀ ਬਹੁਤ ਵੱਡਾ ਪਾਪ ਕਰ ਰਿਹਾ ਹਾਂ।
He thought that he had sinned profusely in taking away Krishna from that place
अक्रूर ही चिंत करी मन मै अति पाप करियो हमहूं सु अबै ॥
LINE 68
ਤਬਹੀਤਜਕੈਰਥਬੀਚਧਸਿਯੋਜਲਕੇਸੰਧਿਆਕਰਬੇਕੋਤਬੈ॥
ਤਦ ਹੀ ਰਥ ਨੂੰ ਛਡ ਕੇ (ਅਕਰੂਰ) ਸੰਧਿਆ ਕਰਨ ਲਈ ਉਸੇ ਵੇਲੇ ਜਲ ਵਿਚ ਵੜ ਗਿਆ।
तब ही तज कै रथ बीच धसियो जल के संधिआ करबे को तबै ॥
LINE 69
ਇਹਕੋਮਰਿਹੈਨ੍ਰਿਪਕੰਸਬਲੀਜੁਭਈਇਹਕੀਅਤਿਚਿੰਤਜਬੈ੮੧੩॥॥
'ਇਸ ਨੂੰ ਬਲਵਾਨ ਕੰਸ ਮਰਵਾ ਦੇਵੇਗਾ', ਜਦ (ਜਲ ਵਿਚ) ਇਸ (ਗੱਲ) ਦੀ (ਅਕਰੂਰ ਦੇ ਮਨ ਵਿਚ) ਚਿੰਤਾ ਪੈਦਾ ਹੋ ਗਈ ॥੮੧੩॥
Thinking like this, he entered the river-water for sandhya prayer and got worried on reflecting that the mighty Kansa would then kill Krishna.813.
इह को मरि है न्रिप कंस बली जु भई इह की अति चिंत जबै ॥८१३॥
GURBANI.WORLD