ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਤਾਕੇਗ੍ਰਿਹਜਬਨ੍ਰਿਪਪਗਧਾਰਿਯੋ॥
ਜਦੋਂ ਉਸ ਦੇ ਘਰ ਰਾਜੇ ਨੇ ਪੈਰ ਰਖਿਆ।
ता के ग्रिह जब न्रिप पग धारियो ॥
LINE 03
ਬਿਖੁਦੈਤਾਹਿਮਾਰਿਹੀਡਾਰਿਯੋ॥
ਉਸ ਨੂੰ ਜ਼ਹਿਰ ਦੇ ਕੇ ਮਾਰ ਹੀ ਦਿੱਤਾ।
When Raja put his foot inside the Rani’s place, she killed him with poison.
बिखु दै ताहि मारि ही डारियो ॥
LINE 04
ਦੀਨਬਚਨਤਬਤ੍ਰਿਯਹਿਉਚਾਰੇ॥
ਤਦ ਉਸ ਇਸਤਰੀ ਨੇ ਬੜੇ ਨਿਮਾਣੇ ਸ਼ਬਦ ਕਹੇ
दीन बचन तब त्रियहि उचारे ॥
LINE 05
ਮੋਹਿਤ੍ਯਾਗਗੇਰਾਜਹਮਾਰੇ੬॥॥
ਕਿ ਮੈਨੂੰ ਮੇਰੇ ਰਾਜਾ ਤਿਆਗ ਗਏ ਹਨ ॥੬॥
With great distress she declared, ‘My beloved Raja has abandoned me.(6)
मोहि त्याग गे राज हमारे ॥६॥
LINE 06
ਮਰਤੀਬਾਰਨ੍ਰਿਪਤਿਮੁਹਿਕਹਿਯੋ॥
ਮਰਨ ਵੇਲੇ ਰਾਜੇ ਨੇ ਮੈਨੂੰ ਕਿਹਾ ਸੀ
मरती बार न्रिपति मुहि कहियो ॥
LINE 07
ਸੋਮੈਬਚਨਹ੍ਰਿਦੈਦ੍ਰਿੜਗਹਿਯੋ॥
ਅਤੇ ਉਹ ਬਚਨ ਮੈਂ ਹਿਰਦੇ ਵਿਚ ਦ੍ਰਿੜ੍ਹ ਕੀਤਾ ਹੋਇਆ ਹੈ
‘What he told me at the time of his death, I am determined to do.
सो मै बचन ह्रिदै द्रिड़ गहियो ॥
LINE 08
ਰਾਜਸਾਜਦੁਰਬਲਕੋਦੀਜੋ॥
ਕਿ (ਮੇਰਾ) ਰਾਜ ਸਾਜ ਕਿਸੇ ਗ਼ਰੀਬ (ਅਥਵਾ ਨਿਤਾਣੇ) ਬੰਦੇ ਨੂੰ ਦੇ ਦੇਣਾ
राज साज दुरबल को दीजो ॥
LINE 09
ਮੋਰੋਕਹਿਯੋਮਾਨਿਤ੍ਰਿਯਲੀਜੋ੭॥॥
ਅਤੇ ਹੇ ਇਸਤਰੀ! ਮੇਰਾ ਕਿਹਾ ਜ਼ਰੂਰ ਮੰਨ ਲੈਣਾ ॥੭॥
‘Raja had pronounced, “The Kingdom should be given to a pauper and it must be fulfilled.(7)
मोरो कहियो मानि त्रिय लीजो ॥७॥
GURBANI.WORLD