ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 886
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਦਰਵਾਜੇਇਹਕੋਟਕੇਰਹਿਯੋਸਵੇਰੇਲਾਗਿ॥
ਇਸ ਕਿਲ੍ਹੇ ਦੇ ਦਰਵਾਜ਼ੇ ਉਤੇ ਸਵੇਰ ਤੋਂ ਹੀ ਸਾਰਿਆਂ ਬਸਤ੍ਰਾਂ ਦਾ ਤਿਆਗ ਕਰ ਕੇ
She had told him, ‘Outside the gate, after discarding your clothes,
दरवाजे इह कोट के रहियो सवेरे लागि ॥
LINE 03
ਅਤਿਦੁਰਬਲਕੋਭੇਸਕਰਿਸਭਬਸਤ੍ਰਨਕੋਤ੍ਯਾਗ੫॥॥
ਅਤੇ ਦੁਰਬਲ ਦਾ ਭੇਸ ਬਣਾ ਕੇ ਖੜੋ ਜਾਣਾ ॥੫॥
‘And disguised as a pauper, you remain there standing.’(5)
अति दुरबल को भेस करि सभ बसत्रन को त्याग ॥५॥
GURBANI.WORLD