ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਮੰਤ੍ਰਸਭਨਮਿਲਿਇਹਕਰਿਯੋਜਲਕੋਤਜਿਸਭਨਾਰਿ॥
ਫਿਰ ਸਭ ਗੋਪੀਆਂ ਨੇ ਮਿਲ ਕੇ ਇਹ ਵਿਚਾਰ ਕੀਤਾ
मंत्र सभन मिलि इह करियो जल को तजि सभ नारि ॥
LINE 03
ਕਾਨਰਕੀਬਿਨਤੀਕਰੋਕੀਨੋਇਹੈਬਿਚਾਰ੨੬੪॥॥
(ਕਿ) ਸਾਰੀਆਂ ਨਾਰੀਆਂ ਪਾਣੀ ਤੋਂ ਬਾਹਰ ਨਿਕਲ ਕੇ ਕ੍ਰਿਸ਼ਨ ਅਗੇ ਬੇਨਤੀ ਕਰੀਏ ॥੨੬੪॥
All of them decided, “Alright, let us go out of water and then request Krishna.”264.
कानर की बिनती करो कीनो इहै बिचार ॥२६४॥
GURBANI.WORLD