ਬੇਲੀ ਬਿਦ੍ਰਮ ਛੰਦ ॥

ਚੰਡੀ ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਅੰਗ 116
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬੇਲੀਬਿਦ੍ਰਮਛੰਦ॥
ਬੇਲੀ ਬਿਦ੍ਰਮ ਛੰਦ:
BELI BINDRAM STNZA
बेली बिद्रम छंद ॥
LINE 02
ਸਰਬਸਸਤ੍ਰੁਆਵਤਭੇਜਿਤੇ॥
ਜਿਤਨੇ ਵੀ ਸ਼ਸਤ੍ਰਾਂ (ਦੇ ਵਾਰ) ਹੋ ਰਹੇ ਸਨ,
सरब ससत्रु आवत भे जिते ॥
LINE 03
ਸਭਕਾਟਿਦੀਨਦ੍ਰੁਗਾਤਿਤੇ॥
ਉਤਨੇ ਹੀ ਦੁਰਗਾ ਨੇ ਸਭ ਕਟ ਦਿੱਤੇ ਸਨ।
All the blows being struck by the weapons have been annulled by the goddess Durga.
सभ काटि दीन द्रुगा तिते ॥
LINE 04
ਅਰਿਅਉਰਜੇਤਿਕੁਡਾਰੀਅੰ॥
ਹੋਰ ਵੀ ਜਿਤਨੇ (ਅਸਤ੍ਰ) ਵੈਰੀ ਸੁਟਦੇ ਸਨ,
अरि अउर जेतिकु डारीअं ॥
LINE 05
ਤੇਉਕਾਟਿਭੂਮਿਉਤਾਰੀਅੰ੫੯੨੧੫॥॥॥
ਉਨ੍ਹਾਂ ਨੂੰ ਕਟ ਕੇ ਭੂਮੀ ਉਤੇ ਸੁਟ ਦਿੰਦੀ ਸੀ ॥੫੯॥੨੧੫॥
Beside these all other blows, that are being struck, are being annulled and the weapons are thrown on the ground by the goddess.59.215.
तेउ काटि भूमि उतारीअं ॥५९॥२१५॥
LINE 06
ਸਰਆਪਕਾਲੀਛੰਡੀਅੰ॥
ਕਾਲੀ ਨੇ ਆਪ ਬਾਣ ਛਡੇ ਸਨ,
सर आप काली छंडीअं ॥
LINE 07
ਸਰਬਾਸਤ੍ਰਸਤ੍ਰਬਿਹੰਡੀਅੰ॥
ਵੈਰੀ ਦੇ ਸਾਰੇ ਅਸਤ੍ਰ ਤੋੜ ਫੋੜ ਦਿੱਤੇ ਸਨ।
Kali herself made use of her weapons and made all the weapons of the demons ineffective.
सरबासत्र सत्र बिहंडीअं ॥
LINE 08
ਸਸਤ੍ਰਹੀਨਜਬੈਨਿਹਾਰਿਯੋ॥
ਜਦੋਂ (ਦੇਵਤਿਆਂ ਨੇ ਸੁੰਭ ਨੂੰ) ਸ਼ਸਤ੍ਰਾਂ ਤੋਂ ਬਿਨਾ ਵੇਖਿਆ,
ससत्र हीन जबै निहारियो ॥
LINE 09
ਜੈਸਬਦਦੇਵਨਉਚਾਰਿਯੋ੬੦੨੧੬॥॥॥
(ਤਦੋਂ) ਦੇਵਤਿਆਂ ਨੇ (ਦੁਰਗਾ ਦਾ) ਜੈ-ਘੋਸ਼ ਕਰ ਦਿੱਤਾ ॥੬੦॥੨੧੬॥
When the gods saw (Sumbh) without weapons, they began to hail the goddess.60.216.
जै सबद देवन उचारियो ॥६०॥२१६॥
LINE 10
ਨਭਿਮਧਿਬਾਜਨਬਾਜਹੀ॥
ਆਕਾਸ਼ ਵਿਚ ਵਾਜੇ ਵਜਦੇ ਸਨ
नभि मधि बाजन बाजही ॥
LINE 11
ਅਵਿਲੋਕਿਦੇਵਾਗਾਜਹੀ॥
ਅਤੇ (ਇਹ ਦ੍ਰਿਸ਼) ਵੇਖ ਕੇ ਦੇਵਤੇ ਗਜਣ ਲਗ ਗਏ ਸਨ।
The musical instruments were played in the firmament and no0w the gods also began to raor.
अविलोकि देवा गाजही ॥
LINE 12
ਲਖਿਦੇਵਬਾਰੰਬਾਰਹੀ॥
ਸਾਰੇ ਦੇਵਤੇ (ਦੇਵੀ ਨੂੰ) ਬਾਰ ਬਾਰ ਵੇਖ ਕੇ
लखि देव बारं बारही ॥
LINE 13
ਜੈਸਬਦਸਰਬਪੁਕਾਰਹੀ੬੧੨੧੭॥॥॥
ਜੈ ਦਾ ਘੋਸ਼ ਕਰਨ ਲਗ ਗਏ ਸਨ ॥੬੧॥੨੧੭॥
The gods began to view repeatedly and raise shouts of victory.61.217.
जै सबद सरब पुकारही ॥६१॥२१७॥
LINE 14
ਰਣਿਕੋਪਿਕਾਲਕਰਾਲੀਯੰ॥
ਰਣ-ਭੂਮੀ ਵਿਚ ਕਾਲੀ ਕ੍ਰੋਧ ਨਾਲ ਭਿਆਨਕ ਰੂਪ ਧਾਰ ਕੇ ਫਿਰ ਰਹੀ ਸੀ।
रणि कोपि काल करालीयं ॥
LINE 15
ਖਟਅੰਗਪਾਣਿਉਛਾਲੀਯੰ॥
(ਉਸ ਨੇ) ਛੇ ਹੱਥਾਂ ਅਤੇ ਭੁਜਾਵਾਂ ਨੂੰ ਉਤੇ ਉਛਾਲਿਆ ਹੋਇਆ ਸੀ।
Now in great rage in the battlefield, the dreadful Kali raised six hands of her arms powerfully
खट अंग पाणि उछालीयं ॥
LINE 16
ਸਿਰਿਸੁੰਭਹਥਦੁਛੰਡੀਯੰ॥
ਫਿਰ ਸੁੰਭ ਕੇ ਸਿਰ ਵਿਚ ਦੋਵੇਂ ਹੱਥ ਦੇ ਮਾਰੇ,
सिरि सुंभ हथ दुछंडीयं ॥
LINE 17
ਇਕਚੋਟਿਦੁਸਟਬਿਹੰਡੀਯੰ੬੨੨੧੮॥॥॥
ਇਕੋ ਸਟ ਨਾਲ ਦੁਸ਼ਟ ਨੂੰ ਮਾਰ ਮੁਕਾਇਆ ॥੬੨॥੨੧੮॥
And struck them on the head of Sumbh and with one blow she destroyed the tyrant.62.218.
इक चोटि दुसट बिहंडीयं ॥६२॥२१८॥
GURBANI.WORLD