LINE 01
ਮਃ੪॥
Fourth Mahalaa:
मः ४ ॥
LINE 02
ਹਰਿਕਰਹੁਕ੍ਰਿਪਾਜਗਜੀਵਨਾਗੁਰੁਸਤਿਗੁਰੁਮੇਲਿਦਇਆਲੁ॥
ਹੇ ਜਗਤ ਦੇ ਜ਼ਿੰਦਗੀ ਦੇ ਆਸਰੇ ਹਰੀ! ਮਿਹਰ ਕਰ (ਸਾਨੂੰ) ਦਇਆ ਦਾ ਸੋਮਾ ਗੁਰੂ ਮਿਲਾ।
O Lord, Life of the World, please bless me with Your Grace, and lead me to meet the Guru, the Merciful True Guru.
हरि करहु क्रिपा जगजीवना गुरु सतिगुरु मेलि दइआलु ॥
LINE 03
ਗੁਰਸੇਵਾਹਰਿਹਮਭਾਈਆਹਰਿਹੋਆਹਰਿਕਿਰਪਾਲੁ॥
ਜਦੋਂ ਹਰੀ ਆਪ (ਸਾਡੇ ਉਤੇ) ਦਇਆਵਾਨ ਹੋਇਆ, ਤਦੋਂ ਗੁਰੂ ਦੀ (ਦੱਸੀ ਹੋਈ) ਸੇਵਾ ਸਾਨੂੰ ਚੰਗੀ ਲੱਗਣ ਲੱਗ ਪਈ।
I am happy to serve the Guru; the Lord has become merciful to me.
गुर सेवा हरि हम भाईआ हरि होआ हरि किरपालु ॥
LINE 04
ਸਭਆਸਾਮਨਸਾਵਿਸਰੀਮਨਿਚੂਕਾਆਲਜੰਜਾਲੁ॥
ਸਾਰੀ ਆਸਾ ਤੇ ਤ੍ਰਿਸ਼ਨਾ ਵਿੱਸਰ ਗਈ, ਮਨ ਵਿਚ (ਟਿਕਿਆ ਹੋਇਆ) ਘਰ ਦਾ ਮੋਹ (ਭੀ) ਮੁਕ ਗਿਆ।
All my hopes and desires have been forgotten; my mind is rid of its worldly entanglements.
सभ आसा मनसा विसरी मनि चूका आल जंजालु ॥
LINE 05
ਗੁਰਿਤੁਠੈਨਾਮੁਦ੍ਰਿੜਾਇਆਹਮਕੀਏਸਬਦਿਨਿਹਾਲੁ॥
ਪ੍ਰਸੰਨ ਹੋਏ ਗੁਰੂ ਨੇ ਪਰਮਾਤਮਾ ਦਾ ਨਾਮ (ਸਾਡੇ ਮਨ ਵਿਚ) ਪੱਕਾ ਕਰ ਦਿੱਤਾ, ਆਪਣੇ ਸ਼ਬਦ ਦੀ ਰਾਹੀਂ ਸਾਨੂੰ (ਉਸ ਨੇ) ਨਿਹਾਲ ਕਰ ਦਿੱਤਾ।
The Guru, in His Mercy, implanted the Naam within me; I am enraptured with the Word of the Shabad.
गुरि तुठै नामु द्रिड़ाइआ हम कीए सबदि निहालु ॥
LINE 06
ਜਨਨਾਨਕਿਅਤੁਟੁਧਨੁਪਾਇਆਹਰਿਨਾਮਾਹਰਿਧਨੁਮਾਲੁ੨॥॥
(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਨੇ ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲਿਆ ਹੈ ਜੋ ਕਦੇ ਮੁੱਕਣ ਵਾਲਾ ਨਹੀਂ ॥੨॥
Servant Nanak has obtained the inexhaustible wealth; the Lord's Name is his wealth and property. ||2||
जन नानकि अतुटु धनु पाइआ हरि नामा हरि धनु मालु ॥२॥
GURBANI.WORLD