ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 903
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਨੈਨਨਸੋਹਰਿਰਾਇਕਹਿਭੌਹਨਉਤਰਦੀਨ॥
ਨੈਣਾਂ ਦੇ ਇਸ਼ਾਰੇ ਨਾਲ ਹੀ ਕ੍ਰਿਸ਼ਨ ਨੂੰ ਕਿਹਾ ਅਤੇ ਭੌਆਂ ਦੇ ਸੰਕੇਤ ਨਾਲ (ਉਸ ਨੇ) ਉੱਤਰ ਦੇ ਦਿੱਤਾ।
With the glitter through his eyes, Krishna responded,
नैनन सो हरि राइ कहि भौहन उतर दीन ॥
LINE 03
ਭੇਦਨਪਾਯੋਕੌਨਹੂੰਕ੍ਰਿਸਨਬਿਦਾਕਰਦੀਨ੭॥॥
ਬਿਨਾ ਕਿਸੇ ਦੁਆਰਾ ਭੇਦ ਨੂੰ ਸਮਝਣ ਦੇ ਕ੍ਰਿਸ਼ਨ ਨੇ ਉਸ ਨੂੰ ਵਿਦਾ ਕਰ ਦਿੱਤਾ ॥੭॥
But no body acquiesced the mystery and Krishna was bid good-bye.(7)(1)
भेद न पायो कौनहूं क्रिसन बिदा कर दीन ॥७॥
LINE 04
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਅਸੀਵੋਚਰਿਤ੍ਰਸਮਾਪਤਮਸਤੁਸੁਭਮਸਤੁ੮੦੧੩੪੪ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੮੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੦॥੧੩੪੪॥ ਚਲਦਾ॥
Eightieth Parable of Auspicious Chritars Conversation of the Raja and the Minister, Completed with Benediction. (80)(1342)
इति स्री चरित्र पख्याने त्रिया चरित्रे मंत्री भूप संबादे असीवो चरित्र समापतम सतु सुभम सतु ॥८०॥१३४४॥अफजूं॥
GURBANI.WORLD