ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਨਗਰਸਿਰੋਮਨਿਕੋਹੁਤੋਸਿੰਘਸਿਰੋਮਨਿਭੂਪ॥
ਸਿਰੋਮਨੀ ਨਗਰ ਦਾ ਸਿਰੋਮਨੀ ਸਿੰਘ ਨਾਂ ਦਾ ਰਾਜਾ ਹੁੰਦਾ ਸੀ।
In the city of Siroman, there was one Raja called Siroman Singh.
नगर सिरोमनि को हुतो सिंघ सिरोमनि भूप ॥
LINE 03
ਅਮਿਤਦਰਬੁਘਰਮੈਧਰੇਸੁੰਦਰਕਾਮਸਰੂਪ੧॥॥
ਉਸ ਦੇ ਘਰ ਬੇਹਿਸਾਬ ਧਨ ਸੀ ਅਤੇ ਉਹ ਕਾਮ ਦੇਵ ਵਰਗਾ ਸੁੰਦਰ ਸੀ ॥੧॥
He was as handsome as Cupid and had lot of wealth.(l)
अमित दरबु घर मै धरे सुंदर काम सरूप ॥१॥
GURBANI.WORLD