LINE 01
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
LINE 02
ਬਜੀਭੈਰਭੁੰਕਾਰਧੁੰਕੈਨਗਾਰੇ॥
ਭੇਰੀਆਂ ਭੂੰ ਭੂੰ ਕਰ ਕੇ ਵਜੀਆਂ ਅਤੇ ਨਗਾਰੇ ਗੂੰਜਣ ਲਗੇ।
बजी भैर भुंकार धुंकै नगारे ॥
LINE 03
ਮਹਾਬੀਰਬਾਨੈਤਬੰਕੇਬਕਾਰੇ॥
ਬਾਂਕੇ ਤੀਰ-ਅੰਦਾਜ਼ ਅਤੇ ਬਲਵਾਨ ਯੋਧੇ ਲਲਕਾਰੇ ਮਾਰਦੇ (ਯੁੱਧ-ਭੂਮੀ ਵਿਚ ਨਿਤਰੇ)।
The bugles blew, the trumpets resounded, the great heroes entered the fray, shouting loudly.
महा बीर बानैत बंके बकारे ॥
LINE 04
ਭਏਬਾਹੁਆਘਾਤਨਚੇਮਰਾਲੰ॥
(ਉਲਰੀਆਂ ਹੋਈਆਂ) ਬਾਂਹਵਾਂ ਦੀਆਂ ਸੱਟਾ (ਇਕ ਦੂਜੀ ਤੇ) ਵਜੀਆਂ (ਭਾਵ ਸ਼ਸਤ੍ਰ ਚਲਣ ਲਗੇ) ਅਤੇ ਘੋੜੇ ਨਚਣ ਲਗੇ।
भए बाहु आघात नचे मरालं ॥
LINE 05
ਕ੍ਰਿਪਾਸਿੰਧੁਕਾਲੀਗਰਜੀਕਰਾਲੰ੫॥॥
ਰਣ-ਭੂਮੀ (ਕ੍ਰਿਪਾ ਸਿੰਧੁ-ਖੋਪੜੀਆਂ ਦਾ ਸਮੁੰਦਰ) ਵਿਚ ਭਿਆਨਕ ਕਾਲੀ ਗੱਜੀ ॥੫॥
From both sides, the arms clattered with force and the horses danced, it seemed that the dreadful goddess Kali thundered in the battlefield.5.
क्रिपा सिंधु काली गरजी करालं ॥५॥
LINE 06
ਨਦੀਯੰਲਖ੍ਯੋਕਾਲਰਾਤ੍ਰਸਮਾਨੰ॥
(ਉਨ੍ਹਾਂ ਪਠਾਣਾਂ ਨੇ) ਨਦੀ ਨੂੰ ਕਾਲ-ਰਾਤ੍ਰੀ ਵਾਂਗ ਸਮਝਿਆ,
नदीयं लख्यो कालरात्र समानं ॥
LINE 07
ਕਰੇਸੂਰਮਾਸੀਤਿਪਿੰਗੰਪ੍ਰਮਾਨੰ॥
(ਨਾਲੇ ਨਦੀ ਦੇ) ਠੰਡੇ (ਜਲ ਨੇ) ਸੂਰਮਿਆਂ ਨੂੰ ਪਿੰਗਲਿਆਂ ਵਰਗਾ ਬਣਾ ਦਿੱਤਾ।
The river appeared like the night of death the severe chill cramped the soldiers.
करे सूरमा सीति पिंगं प्रमानं ॥
LINE 08
ਇਤੇਬੀਰਗਜੇਭਏਨਾਦਭਾਰੇ॥
ਇਧਰੋਂ ਸੂਰਮੇ ਗਜੇ ਅਤੇ ਭਿਆਨਕ ਨਾਦ ਹੋਣ ਲਗੇ।
इते बीर गजे भए नाद भारे ॥
LINE 09
ਭਜੇਖਾਨਖੂਨੀਬਿਨਾਸਸਤ੍ਰਝਾਰੇ੬॥॥
(ਉਧਰ) ਖ਼ੂਨਖ਼ਾਰ ਖ਼ਾਨ ਬਿਨਾ ਸ਼ਸਤ੍ਰ ਚਲਾਏ ਭਜ ਗਏ ॥੬॥
The heroes form this (my) side thundred and the bloody Khans fled away without using their weapons.6.
भजे खान खूनी बिना ससत्र झारे ॥६॥
GURBANI.WORLD