ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਧਰਿਕਰਿਭੇਸਕਰੌਲਕੌਗਈਤਵਨਕੇਧਾਮ॥
(ਉਹ) ਸ਼ਿਕਾਰੀ ਦਾ ਭੇਸ ਧਾਰ ਕੇ ਉਸ ਦੇ ਘਰ ਗਈ।
धरि करि भेस करौल कौ गई तवन के धाम ॥
LINE 03
ਸਭਕੋਨਰਜਾਨੇਤਿਸੈਕੋਈਨਜਾਨੈਬਾਮ੫॥॥
ਉਸ ਨੂੰ ਸਭ ਮਰਦ ਹੀ ਸਮਝਦੇ ਸਨ, ਕੋਈ ਵੀ ਇਸਤਰੀ ਨਹੀਂ ਸਮਝਦਾ ਸੀ ॥੫॥
सभ को नर जाने तिसै कोई न जानै बाम ॥५॥
GURBANI.WORLD