ਤੋਟਕ ਛੰਦ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 197
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤੋਟਕਛੰਦ॥
ਤੋਟਕ ਛੰਦ
TOTAK STANZA
तोटक छंद ॥
LINE 02
ਉਥਕੇਰਣਬੀਰਣਬਾਜਬਰੰ॥
ਸੂਰਮਿਆਂ ਦੇ ਘੋੜੇ ਰਣ ਵਿੱਚ ਉਛਲਦੇ ਸਨ।
उथके रण बीरण बाज बरं ॥
LINE 03
ਝਮਕੀਘਣਬਿਜੁਕ੍ਰਿਪਾਣਕਰੰ॥
ਬੱਦਲਾਂ ਵਿੱਚ ਬਿਜਲੀ ਵਾਂਗ, ਹੱਥਾਂ ਵਿੱਚ ਕ੍ਰਿਪਾਨਾਂ ਚਮਕਦੀਆਂ ਸਨ।
The winsome horses of the warriors are jumping in the war and the sword are glistening in their hands like the flash of lightning in the clouds.
झमकी घण बिजु क्रिपाण करं ॥
LINE 04
ਲਹਕੇਰਣਧੀਰਣਬਾਣਉਰੰ॥
ਰਣ ਦੇ ਧੀਰਜਵਾਨ (ਸੂਰਮਿਆਂ) ਦੀ ਛਾਤੀ ਵਿੱਚੋਂ ਬਾਣ ਲੰਘ ਕੇ,
लहके रण धीरण बाण उरं ॥
LINE 05
ਰੰਗਸ੍ਰੋਣਤਰਤਕਢੇਦੁਸਰੰ੨੫॥॥
ਲਹੂ ਦੇ ਰੰਗ ਨਾਲ ਰੱਤੇ ਹੋਏ ਦੂਜੇ ਪਾਸੇ ਨਿਕਲ ਜਾਂਦੇ ਸਨ ॥੨੫॥
The arrows are seen penetrated in the waist of the warriors and they are taking out the blood of one antoher.25.
रंग स्रोणत रत कढे दुसरं ॥२५॥
LINE 06
ਫਹਰੰਤਧੁਜਾਥਹਰੰਤਭਟੰ॥
ਝੰਡੇ ਝੂਲਦੇ ਸਨ ਅਤੇ ਸੂਰਮੇ ਥਿਰਕਦੇ ਸਨ,
फहरंत धुजा थहरंत भटं ॥
LINE 07
ਨਿਰਖੰਤਲਜੀਛਬਿਸਯਾਮਘਟੰ॥
ਜਿਨ੍ਹਾਂ ਨੂੰ ਵੇਖ ਕੇ ਕਾਲੀ ਘਟਾ ਵੀ ਲਜਾਉਂਦੀ ਸੀ।
The flags are fluttering and the brave fighters have become fearful, seeing the glitter of the arrows and the swords, the lightning in the dark clouds is also feeling shy
निरखंत लजी छबि सयाम घटं ॥
LINE 08
ਚਮਕੰਤਸੁਬਾਣਕ੍ਰਿਪਾਣਰਣੰ॥
ਯੁੱਧ ਵਿੱਚ ਤੀਰ ਅਤੇ ਤਲਵਾਰਾਂ ਇਉਂ ਚਮਕਦੀਆਂ ਸਨ,
चमकंत सु बाण क्रिपाण रणं ॥
LINE 09
ਜਿਮਕਉਾਂਧਿਤਸਾਵਣਬਿਜੁਘਣੰ੨੬॥॥
ਜਿਵੇਂ ਸਾਵਣ ਦੇ ਬੱਦਲਾਂ ਵਿੱਚ ਬਿਜਲੀ ਚਮਕਦੀ ਹੈ ॥੨੬॥
And this scene looks like the flash of lightning in the thundering clouds of the month of Sawan.26.
जिम कउांधित सावण बिजु घणं ॥२६॥
GURBANI.WORLD